FacebookTwitterg+Mail

Pics : ਨਾ ਬਿਕਨੀ ਅਤੇ ਨਾ ਹੀ ਡ੍ਰੈੱਸ, ਇਹ ਸੁੰਦਰੀਆਂ ਸਿਰਫ ਕਰਵਾ ਰਹੀਆਂ ਤੌਲੀਏ 'ਚ ਹੀ ਅਜਿਹਾ ਫੋਟੋਸ਼ੂਟ

    1/13
22 May, 2017 03:18:28 PM
ਨਵੀਂ ਦਿੱਲੀ— ਬਾਲੀਵੁੱਡ 'ਚ ਹੌਟ ਨਜ਼ਰ ਆਉਣ ਦਾ ਰੁਝਾਨ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ। ਇਸ ਲਈ ਬੋਲਡ ਫੋਟੋਸ਼ੂਟ ਇੱਕ ਆਸਾਨ ਓਪਸ਼ਨ ਹੈ। ਇਨ੍ਹੀ ਦਿਨੀਂ ਬਾਲੀਵੁੱਡ ਸੁੰਦਰੀਆਂ 'ਚ ਇੱਕ ਹੋਰ ਨਵਾਂ ਟ੍ਰੇਂਡ ਤੁਰ ਪਿਆ ਹੈ। ਇਹ ਟ੍ਰੇਂਡ ਹੈ ਟਾਵਲ ਫੋਟੋਸ਼ੂਟ। ਇਸ ਫੋਟੋਸ਼ੂਟ 'ਚ ਸ਼ਾਰਟ ਡ੍ਰੈੱਸ ਨਹੀਂ, ਬਿਕਨੀ ਨਹੀਂ ਸਗੋਂ ਅਭਿਨੇਤਰੀਆਂ ਸਿਰਫ ਤੌਲੀਏ 'ਚ ਹੀ ਨਜ਼ਰ ਆਉਂਦੀਆਂ ਹਨ। ਹਾਲ ਹੀ 'ਚ ਇੰਸਟਾਗ੍ਰਾਮ 'ਤੇ ਡੈਬਿਊ ਕਰਨ ਤੋਂ ਬਾਅਦ ਕੈਟਰੀਨਾ ਕੈਫ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਸਿਰਫ ਇੱਕ ਤੌਲੀਏ 'ਚ ਹੀ ਨਜ਼ਰ ਆਈ ਸੀ। ਇਹ ਤਸਵੀਰ ਇੰਨੀ ਜ਼ਿਆਦਾ ਹੌਟ ਸੀ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਕੈਟਰੀਨਾ ਦਾ ਵੈੱਲਕਮ ਕਰ ਰਹੇ ਬਾਲੀਵੁੱਡ ਸਿਤਾਰੇ ਵੀ ਕੈਟਰੀਨਾ ਦੇ ਇਸ ਲੁਕ 'ਤੇ ਫਿਦਾ ਹੋ ਗਏ ਸੀ।
ਸਿਰਫ ਕੈਟਰੀਨਾ ਹੀ ਕਿਉਂ ਬਾਲੀਵੁੱਡ ਦੀ ਕਈ ਅਭਿਨੇਤਰੀਆਂ ਇਹ ਰੁਝਾਨ ਨੂੰ ਫਾਲੋ ਕਰਦੀਆਂ ਨਜ਼ਰ ਆ ਰਹੀਆਂ ਹਨ। ਹੌਟ ਨਜ਼ਰ ਆਉਣ ਲਈ ਇਸ ਰੁਝਾਨ 'ਚ ਕਈ ਹਸਤੀਆਂ ਨੇ ਤੌਲੀਏ 'ਚ ਫੋਟੋਸ਼ੂਟ ਕਰਵਾਇਆ ਹੈ। ਕੈਟਰੀਨਾ ਕੈਟ ਤੋਂ ਇਲਾਵਾ ਸ਼ਰਧਾ ਕਪੂਰ, ਮੰਦਾਨਾ ਕਰੀਮੀ, ਕ੍ਰਿਤੀ ਸੇਸਨ, ਜੈਕਲੀਨ ਫਰਨਾਡੀਜ਼, ਸੋਨਾਕਸ਼ੀ ਸਿਨਹਾ, ਰੀਆ ਸੇਨ, ਵੀਨਾ ਮਲਿਕ, ਦੀਪਿਕਾ ਪਾਦੂਕੋਣ, ਆਲੀਆ ਭੱਟ ਸਮੇਤ ਸਾਰੀਆਂ ਅਭਿਨੇਤਰੀਆਂ ਤੌਲੀਏ 'ਚ ਫੋਟੋਸ਼ੂਟ ਕਰਵਾ ਚੁੱਕੀਆਂ ਹਨ। ਅੱਗੇ ਦੇਖੋ ਹੌਟ ਤਸਵੀਰਾਂ।

Tags: Katrina KaifShraddha KapoorMandana KarimiKriti SanonSonakshi SinhaTawal Photoshootਕੈਟਰੀਨਾ ਕੈਟਸ਼ਰਧਾ ਕਪੂਰਟਾਵਲ ਫੋਟੋਸ਼ੂਟ