FacebookTwitterg+Mail

IIFA AWARDS 2017 : ਚਿਕਨੀ ਚਮੇਲੀ ਬਣ ਕੈਟਰੀਨਾ ਨੇ ਆਈਫਾ ਦੇ ਸਟੇਜ 'ਤੇ ਇਸ ਤਰ੍ਹਾਂ ਲਾਏ ਖੂਬ ਠੁਮਕੇ

katrina kaif
17 July, 2017 02:28:04 PM

ਨਵੀਂ ਦਿੱਲੀ— ਨਿਊਯਾਰਕ 'ਚ 15 ਜੁਲਾਈ ਨੂੰ ਆਯੋਜਿਤ ਆਈਫਾ ਐਵਾਰਡਜ਼ 2017 ਦੇ ਮੌਕੇ 'ਤੇ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਖੂਬ ਥਿਰਕੀ। ਕੈਟਰੀਨਾ ਬਲੈਕ ਲੇਦਰ ਪੇਂਟਸ ਨਾਲ ਪੀਲੇ ਰੰਗ ਦੇ ਬਿਕਨੀ ਟਾਪ 'ਚ ਕਮਾਲ ਦੀ ਨਜ਼ਰ ਆ ਰਹੀ ਸੀ।

Punjabi Bollywood Tadka

ਕੈਟਰੀਨਾ ਨੇ ਆਈਫਾ ਦੇ ਸਟੇਜ 'ਤੇ 'ਕਾਲਾ ਚਸ਼ਮਾ', 'ਚਿਕਨੀ ਚਮੇਲੀ' ਅਤੇ 'ਧੂਮ' ਗੀਤ 'ਤੇ ਸ਼ਾਨਦਾਰ ਪਰਫਾਰਮ ਦਿੱਤੀ। ਕੈਟਰੀਨਾ ਰੈਫ ਜਿੰਨੀ ਅਕਰਸ਼ਿਤ ਫਿਲਮਾਂ 'ਚ ਨਜ਼ਰ ਆਉਂਦੀ ਹੈ ਉਨੀ ਹੀ ਉਹ ਆਈਫਾ ਦੇ ਸਟੇਜ 'ਤੇ ਨਜ਼ਰ ਆਈ।

Punjabi Bollywood Tadka

ਉਸ ਦੇ ਡਾਂਸ ਮੂਵਸ ਨੂੰ ਆਈਫਾ ਦੇ ਸਟੇਜ 'ਤੇ ਦੇਖਣਾ ਫੈਨਜ਼ ਲਈ ਇਕ ਸੁਪਨੇ ਦੇ ਸੱਚ ਹੋਣ ਤੋਂ ਘੱਟ ਨਹੀਂ ਸੀ। ਕੈਟਰੀਨਾ ਦੇ ਡਾਂਸ ਮੂਵਸ ਤੋਂ ਇਲਾਵਾ ਉਸ ਦੇ ਫੈਨਜ਼ ਨੂੰ ਇਸ ਅੰਦਾਜ਼ 'ਚ ਧੰਨਵਾਦ ਕਰਨ ਦਾ ਇਹ ਅੰਦਾਜ਼ ਵੀ ਸ਼ਾਨਦਾਰ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

 


Tags: Bollywood CelebrityKatrina KaifIIFA 2017 New York Kala Chashma Kamli ਆਈਫਾ ਐਵਾਰਡਜ਼ 2017 ਕੈਟਰੀਨਾ ਕੈਫ