FacebookTwitterg+Mail

Pics : ਕੈਟਰੀਨਾ ਨੇ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨਾਲ ਸੈਲੀਬ੍ਰੇਟ ਕੀਤਾ ਆਪਣਾ ਬਰਥਡੇ

katrina kaif
17 July, 2017 02:50:06 PM

ਮੁੰਬਈ— ਆਈਫਾ ਐਵਾਰਡਸ ਸੈਰੇਮਨੀ 'ਚ ਸ਼ਿਰਕਤ ਕਰਨ ਪਹੁੰਚੀ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨੇ ਬੀਤੇ ਦਿਨ ਐਤਵਾਰ ਨੂੰ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਕੈਟਰੀਨਾ ਨੇ ਇਸ ਖਾਸ ਦਿਨ ਨੂੰ ਆਲੀਆ ਭੱਟ ਅਤੇ ਪ੍ਰੀਤੀ ਜਿੰਟਾ ਨਾਲ ਇੰਜਵਾਏ ਕੀਤਾ ਹੈ। ਫਿੱਟਨੈੱਸ ਟਰ੍ਰੇਨਰ ਯਾਸਮੀਨ ਕਰਾਚੀਵਾਲਾ ਨੇ ਕੈਟਰੀਨਾ ਦੇ ਬਰਥਡੇ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਜਿਸ 'ਚ ਆਲੀਆ ਭੱਟ ਅਤੇ ਪ੍ਰੀਤੀ ਜਿੰਟਾ ਮਸਤੀ ਕਰਦੀ ਨਜ਼ਰ ਆ ਰਹੀਆਂ ਹਨ। ਇਕ ਤਸੀਵਰ 'ਚ ਕੈਟਰੀਨਾ, ਆਲੀਆ ਅਤੇ ਯਾਸਮੀਨ ਕਿਸ ਕਰਦੀ ਦਿਖ ਰਹੀਆਂ ਹਨ। 

Punjabi Bollywood Tadka
ਇਸ ਤੋਂ ਇਲਾਵਾ ਬੀਤੇ ਦਿਨ ਸ਼ਨਿਵਾਰ ਰਾਤ ਨੂੰ ਆਯੋਜਿਤ ਆਈਫਾ ਐਵਾਰਡਸ 'ਚ ਕੈਟਰੀਨਾ ਨੇ ਆਪਣੇ ਬਿਹਤਰੀਨ ਡਾਂਸ ਪਰਫਾਰਮੇਂਸ ਨਾਲ ਫੈਨਜ਼ ਦਾ ਦਿੱਲ ਜਿੱਤ ਲਿਆ ਸੀ। ਸਟੇਜ 'ਤੇ ਕੈਟਰੀਨਾ ਨੇ ਆਪਣੇ ਡਾਂਸ ਮੁਵਸ ਨਾਲ ਮੁੰਬਈ 'ਚ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ।


Tags: Katrina Kaif Celebrate Birthday Party Preity Zinta Alia Bhatt Yasmin Karachiwala ਆਈਫਾ ਐਵਾਰਡਸ ਕੈਟਰੀਨਾ ਕੈਫ