FacebookTwitterg+Mail

ਬਿਕਨੀ ਤੋਂ ਲੈ ਕੇ ਫੋਟੋਸ਼ੂਟ ਤੱਕ, ਦੇਖੋ ਕੈਟਰੀਨਾ ਕੈਫ ਦੇ ਹੌਟ ਅੰਦਾਜ਼

    1/7
10 December, 2016 04:05:58 PM
ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਸ ਸਾਲ ਫਿਲਮਾਂ 'ਚ ਘੱਟ ਹੀ ਰੁਝੀ ਰਹੀ ਹੈ ਜਿਸ ਕਾਰਨ ਉਨ੍ਹਾਂ ਨੇ ਬਾਕੀ ਦੇ ਕੰਮਾਂ ਲਈ ਪੂਰਾ ਸਮਾਂ ਕੱਢਿਆ ਹੈ। ਜੀ ਹਾਂ, ਮਨੋਰੰਜਨ ਦੇ ਪਲਾਂ 'ਚ ਕੈਟਰੀਨਾ ਨੇ ਬਾਜ਼ਾਰ ਮੈਗਜ਼ੀਨ ਲਈ ਇਕ ਫੋਟੋਸ਼ਟ ਕਰਵਾਇਆ ਹੈ।
ਮੈਗਜ਼ੀਨ ਦਾ ਇਹ ਫੋਟੋਸ਼ੂਟ ਖੂਬਸੂਰਤ ਬੀਚ 'ਤੇ ਮਾਲਦੀਵ 'ਚ ਹੋਇਆ ਹੈ। ਇਸੇ ਫੋਟੋਸ਼ੂਟ 'ਚ ਦੋ ਗੱਲ ਇਕੱਠੀਆਂ ਹੋਈਆਂ, ਇਕ ਫੋਟੋਸ਼ੂਟ ਦਾ ਫੋਟੋਸ਼ੂਟ ਹੋ ਗਿਆ ਅਤੇ ਦੂਜਾ ਕੈਟਰੀਨਾ ਨੇ ਛੁੱਟੀਆਂ ਦਾ ਵੀ ਮਜ਼ਾ ਲੈ ਲਿਆ। ਕੈਟ ਦੇ ਪਾਣੀ ਦੇ ਅੰਦਰ ਡਾਈਵ ਤੋਂ ਲੈ ਕੇ ਸਫੈਦ ਡਰੈੱਸ ਤੱਕ ਦੀ ਇਕ-ਇਕ ਤਸਵੀਰ ਅਜਿਹੀ ਹੈ ਕਿ ਉਨ੍ਹਾਂ ਦੇ ਫੈਂਸ ਝੂਮਣਗੇ। ਉਂਝ ਤਾਂ ਕੈਟਰੀਨਾ ਦਾ ਇਹ ਫੋਟੋਸ਼ੂਟ ਅਤੇ ਛੁੱਟੀਆਂ ਖਤਮ ਹੋ ਗਈਆਂ ਪਰ ਇਹ ਤਸਵੀਰਾਂ ਅਜੇ ਵੀ ਵਾਇਰਲ ਹੋ ਰਹੀਆਂ ਹਨ।

Tags: ਕੈਟਰੀਨਾ ਕੈਫ ਬਾਜ਼ਾਰ ਮੈਗਜ਼ੀਨ ਫੋਟੋਸ਼ਟKatrina Kaif Bazaar magazine photoshoot Maldivesਮਾਲਦੀਵ

About The Author

Anuradha Sharma

Anuradha Sharma is News Editor at Jagbani.