FacebookTwitterg+Mail

Pics Viral: ਹੱਥਾਂ-ਪੈਰਾਂ 'ਤੇ ਲਾੜੀ ਵਾਂਗ ਕੈਟਰੀਨਾ ਨੇ ਲਾਈ ਮਹਿੰਦੀ, ਵਿਆਹ ਦਾ ਅੰਦਾਜ਼ਾ

katrina kaif s mehndi pics
19 January, 2018 05:24:12 PM

ਮੁੰਬਈ(ਬਿਊਰੋ)— ਸੁਪਰਹਿੱਟ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸਫਲਤਾ ਤੋਂ ਬਾਅਦ ਹਾਲ ਹੀ 'ਚ ਕੈਟਰੀਨਾ ਕੈਫ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਜਨਮਦਿਨ ਪਾਰਟੀ 'ਚ ਪੁੱਜੀ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਇਜ਼ਾਬੇਲਾ ਵੀ ਨਜ਼ਰ ਆਈ ਪਰ ਪਾਰਟੀ ਦੀਆਂ ਇਨ੍ਹਾਂ ਤਸਵੀਰਾਂ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

Punjabi Bollywood Tadka

ਦੋਹਾਂ ਭੈਣਾਂ ਤੋਂ ਇਲਾਵਾ ਵਰੁਣ ਧਵਨ ਵੀ ਕੈਟਰੀਨਾ ਨਾਲ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆਏ। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਦੇ ਪੈਰਾਂ ਤੇ ਹੱਥਾਂ 'ਚ ਲੱਗੀ ਮਹਿੰਦੀ ਉਨ੍ਹਾਂ ਦੇ ਲੁੱਕ 'ਚ ਹੋਰ ਚਾਰ-ਚੰਨ੍ਹ ਲਗਾ ਰਹੀ ਹੈ।

Punjabi Bollywood Tadka

ਕੈਟਰੀਨਾ ਨੇ ਇਨ੍ਹਾਂ ਤਸਵੀਰ ਨੂੰ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ ਤੋਂ ਕੈਟਰੀਨਾ ਦੇ ਵਿਆਹ ਬਾਰੇ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਸ ਪਾਰਟੀ 'ਚ ਕੈਟਰੀਨਾ ਕਾਫੀ ਸਿੰਪਲ ਅੰਦਾਜ਼ 'ਚ ਦਿਖੀ ਪਰ ਉਨ੍ਹਾਂ ਦੇ ਪੈਰਾਂ 'ਚ ਲੱਗੀ ਲਾਲ ਮਹਿੰਦੀ 'ਤੇ ਸਾਰਿਆ ਦੀਆਂ ਨਜ਼ਰਾਂ ਟਿਕੀਆਂ ਰਹਿ ਗਈਆਂ।

Punjabi Bollywood Tadka


Tags: Katrina Kaif Varun Dhawan Ali Abbas ZafarBirthday PartyMehndi PicsTiger Zinda Haiਕੈਟਰੀਨਾ ਕੈਫ ਵਿਆਹ

Edited By

Chanda Verma

Chanda Verma is News Editor at Jagbani.