FacebookTwitterg+Mail

ਕੈਟਰੀਨਾ ਤੋਂ ਘੱਟ ਖੂਬਸੂਰਤ ਨਹੀਂ ਹੈ ਉਸ ਦੀ ਭੈਣ ਇਸਾਬੇਲ, ਇੰਸਟਾ 'ਤੇ ਰਹਿੰਦੀ ਹੈ ਕਾਫੀ ਐਕਟਿਵ

katrina kaif sister isabelle
14 June, 2017 05:58:26 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਨੂੰ ਲੈ ਕੇ ਸੁਰਖੀਆਂ 'ਚ ਹੈ। ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਕੈਟਰੀਨਾ ਸੋਸ਼ਲ ਮੀਡੀਆ ਦਾ ਸਹਾਰਾ ਵੀ ਲੈ ਰਹੀ ਹੈ। ਉਸ ਨੇ ਇੰਸਟਾ 'ਤੇ ਕਈ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਹਾਲ ਹੀ 'ਚ ਇੰਸਟਾ 'ਤੇ ਆਈ ਕੈਟਰੀਨਾ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ ਪਰ ਇਨ੍ਹਾਂ ਤਸਵੀਰਾਂ 'ਚ ਸਭ ਤੋਂ ਜ਼ਿਆਦਾ ਚਰਚਾ ਕੈਟਰੀਨਾ ਤੇ ਉਸ ਦੀ ਭੈਣ ਇਸਾਬੇਲ ਕੈਫ ਦੀ ਤਸਵੀਰ ਦੀ ਹੋ ਰਹੀ ਹੈ। ਹਾਲ ਹੀ 'ਚ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਉਸ ਦੇ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਤਸਵੀਰ 'ਚ ਕੈਟਰੀਨਾ ਤੇ ਉਸ ਦੀ ਭੈਣ ਇਸਾਬੇਲ ਕੈਫ ਮੋਬਾਇਲ 'ਚ ਕੁਝ ਦੇਖਦੀਆਂ ਨਜ਼ਰ ਆ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਕੈਟਰੀਨਾ ਦੀ ਭੈਣ ਇਸਾਬੇਲ ਵੀ ਬਤੌਰ ਅਭਿਨੇਤਰੀ ਬਾਲੀਵੁੱਡ 'ਚ ਐਂਟਰੀ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ 31 ਸਾਲ ਦੀ ਇਸਾਬੇਲ ਦੀ ਕੈਨੇਡੀਅਨ ਫਿਲਮ ਡਾ. ਕੈਬੀ ਨੂੰ ਪ੍ਰੋਡਿਊਸ ਸਲਮਾਨ ਖਾਨ ਨੇ ਕੀਤਾ ਸੀ।
Punjabi Bollywood Tadka
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Isabelle Kaif Katrina Kaif Instagram Hot Pics ਕੈਟਰੀਨਾ ਕੈਫ ਇੰਸਟਾਗ੍ਰਾਮ ਇਸਾਬੇਲ ਕੈਫ