FacebookTwitterg+Mail

ਜਨਮ ਅਸ਼ਟਮੀ ਮੌਕੇ ਕਵਿਤਾ ਕੌਸ਼ਿਕ ਨੇ ਗੋਵਿੰਦਾ ਬਣ ਭੰਨੀ 'ਦਹੀਂ ਹਾਂਡੀ'

kavita kaushik
17 August, 2017 06:32:48 PM

ਮੁੰਬਈ— ਟੀ. ਵੀ. ਜਗਤ ਦੀ ਮਸ਼ਹੂਰ ਅਭਿਨੇਤਰੀ ਕਵਿਤਾ ਕੌਸ਼ਿਕ ਨੇ ਜਨਮ ਅਸ਼ਟਮੀ ਮੌਕੇ 'ਦਹੀਂ ਹਾਂਡੀ' ਦੇ ਪ੍ਰੋਗਰਾਮ 'ਚ ਸ਼ਿਰਕਤ ਕਰਕੇ ਕਾਫੀ ਧਮਾਲ ਮਚਾਈ ਹੈ।
Punjabi Bollywood Tadka
ਸਬ ਟੀ. ਵੀ. ਦੇ ਸੀਰੀਅਲ 'ਐੱਫ. ਆਈ. ਆਰ.' ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੀ ਇਸ ਅਭਿਨੇਤਰੀ ਨੇ 'ਦਹੀਂ ਹਾਂਡੀ' ਦੇ ਪ੍ਰੋਗਰਾਮ 'ਚ ਸਿਰਫ ਸ਼ਿਰਕਤ ਹੀ ਨਹੀਂ ਕੀਤੀ, ਸਗੋਂ ਖੁਦ ਗੋਵਿੰਦਾ ਬਣ ਕੇ ਮਨੁੱਖੀ ਪਿਰਾਮਿਡ 'ਤੇ ਚੜ੍ਹੀ ਤੇ ਮਟਕੀ ਭੰਨੀ।
Punjabi Bollywood Tadka
ਕਵਿਤਾ ਨੇ 'ਦਹੀਂ ਹਾਂਡੀ' ਦੇ ਪ੍ਰੋਗਰਾਮ ਦੀਆਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਸੀਰੀਅਲ 'ਐੱਫ. ਆਈ. ਆਰ.' 'ਚ ਕਵਿਤਾ ਇਕ ਪੁਲਸ ਇੰਸਪੈਕਟਰ ਦਾ ਕਿਰਦਾਰ ਨਿਭਾਉਂਦੀ ਹੈ। ਇਹ ਇਕ ਕਾਮੇਡੀ ਸ਼ੋਅ ਹੈ। ਕਵਿਤਾ ਕੌਸ਼ਿਕ ਆਪਣੇ ਫੈਨਜ਼ ਵਿਚਾਲੇ ਚੰਦਰਮੁਖੀ ਚੌਟਾਲਾ ਦੇ ਨਾਂ ਨਾਲ ਮਸ਼ਹੂਰ ਹੈ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Kavita Kaushik Govinda Dahi Handi Instagram