FacebookTwitterg+Mail

ਵਿਗਿਆਨੀਆਂ ਦਾ ਦਾਅਵਾ ਇਸ ਮਾਡਲ ਦੀ ਫਿੱਗਰ ਹੈ ਦੁਨੀਆ 'ਚ ਸਭ ਤੋਂ ਆਕਰਸ਼ਕ

kelly brook
05 December, 2017 08:38:26 AM

ਨਵੀਂ ਦਿੱਲੀ(ਬਿਊਰੋ)— ਦੁਨੀਆ ਵਿਚ ਔਰਤਾਂ ਦੀ ਫਿੱਗਰ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਔਰਤਾਂ ਲਈ ਸਭ ਤੋਂ ਆਕਰਸ਼ਕ ਫਿੱਗਰ ਸਾਈਜ਼ 36-24-36 ਨੂੰ ਮੰਨਿਆ ਜਾਂਦਾ ਹੈ ਅਤੇ ਇਹੋ ਸਾਈਜ਼ ਔਰਤਾਂ ਦੀ ਫਿੱਗਰ ਨੂੰ ਆਕਰਸ਼ਕ ਦੱਸਣ ਦਾ ਸਭ ਤੋਂ ਆਮ ਜ਼ਰੀਆ ਹੁੰਦਾ ਹੈ ਪਰ ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਫਿੱਗਰ ਸਾਈਜ਼ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।

Punjabi Bollywood Tadka

ਵਿਗਿਆਨੀਆਂ ਨੇ ਬ੍ਰਿਟਿਸ਼ ਮਾਡਲ ਕੈਲੀ ਬਰੂਕ ਨੂੰ ਦੁਨੀਆ ਦੀ ਸਭ ਤੋਂ ਆਕਰਸ਼ਕ ਫਿੱਗਰ ਵਾਲੀ ਔਰਤ ਕਰਾਰ ਦਿੱਤਾ ਹੈ।

Punjabi Bollywood Tadka
ਉਨ੍ਹਾਂ ਮੁਤਾਬਿਕ ਕੈਲੀ ਨਾ ਪਤਲੀ ਹੈ ਤੇ ਨਾ ਹੀ ਮੋਟੀ, ਉਸਦੀ ਬਾਡੀ ਦਾ ਹਰ ਇਕ ਹਿੱਸਾ ਇਕਦਮ ਪ੍ਰਫੈਕਟ ਹੈ।

Punjabi Bollywood Tadka

ਵਿਗਿਆਨੀਆਂ ਨੇ ਇਸ ਖੋਜ ਵਿਚ ਸਭ ਤੋਂ ਪਹਿਲਾਂ ਲੋਕਾਂ ਨੂੰ ਪੁੱਛਿਆ ਕਿ ਉਨ੍ਹਾਂ ਮੁਤਾਬਿਕ ਇਕ ਸੈਕਸੀ ਫਿੱਗਰ ਵਾਲੀ ਔਰਤ ਦਾ ਬਾਡੀ ਮਾਪ ਕੀ ਹੋਣਾ ਚਾਹੀਦਾ ਹੈ?

Punjabi Bollywood Tadka

ਲੋਕਾਂ ਨੇ ਜੋ ਜਵਾਬ ਦਿੱਤਾ, ਉਸ ਵਿਚ ਇਕ ਔਰਤ ਦੀ ਲੰਬਾਈ, ਉਸਦੇ ਵਾਲਾਂ ਤੋਂ ਲੈ ਕੇ ਪੇਟ, ਚਿਹਰੇ ਦਾ ਆਕਾਰ ਅਤੇ ਹਿਪਸ ਤਕ ਸ਼ਾਮਲ ਸਨ। ਲੋਕਾਂ ਦੇ ਜਵਾਬ ਦੇ ਹਿਸਾਬ ਨਾਲ ਕੈਲੀ ਇਨ੍ਹਾਂ ਸਭ ਗੱਲਾਂ 'ਤੇ ਖਰੀ ਸਾਬਿਤ ਹੋਈ ਅਤੇ ਉਸਦੀ ਫਿੱਗਰ ਨੂੰ ਦੁਨੀਆ ਵਿਚ ਸਭ ਤੋਂ ਬੈਸਟ ਮੰਨਿਆ ਗਿਆ।


Tags: Kelly Brook InstagramHot PicturesAttractive Figureਕੈਲੀ ਬਰੂਕ