FacebookTwitterg+Mail

ਹਾਲੀਵੁੱਡ ਦੀ ਇਸ ਸੁਪਰ ਮਾਡਲ ਦੀਆਂ ਇਨ੍ਹਾਂ ਬੋਲਡ ਤਸਵੀਰਾਂ 'ਤੇ ਮਾਰੋ ਇਕ ਨਜ਼ਰ

    1/17
29 September, 2016 12:53:53 PM
ਲਾਸ ਏਂਜਲਸ—ਸੁਪਰ ਮਾਡਲ ਕੇਂਡਲ ਜੇਨਰ ਵੱਲੋਂ 'ਵੋਗਿਓ' ਮੈਗਜ਼ੀਨ ਲਈ ਕਰਵਾਏ ਗਏ ਬੋਲਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਉਸ ਦੀਆਂ ਇਸ ਸ਼ੂਟ ਦੀਆਂ ਇਹ ਹੌਟ ਤਸਵੀਰਾਂ ਸੋਸ਼ਲ ਸਾਈਟ 'ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਉਸ ਨੇ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਵੀ ਪੋਸਟ ਕੀਤੀਆਂ ਹਨ, ਜੋ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਸ ਨੇ ਵੱਖ-ਵੱਖ ਡਿਜ਼ਾਈਨਰ ਆਊਟਫਿੱਟ 'ਚ ਸ਼ੂਟ ਕਰਵਾਇਆ ਹੈ। ਕਿਸੇ ਤਸਵੀਰ 'ਚ ਉਸ ਨੇ ਛੋਟੀ ਡਰੈੱਸ ਪਾਈ ਹੈ ਤਾਂ ਕਿਸੇ 'ਚ ਉਸ ਦੇ ਅੱਧੇ ਮੋਢੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਬਾਕੀ ਤਸਵੀਰਾਂ 'ਚ ਉਹ ਹੌਟ ਦਿਖਾਈ ਦੇ ਰਹੀ ਹੈ।

Tags: ਕੇਂਡਲ ਜੇਨਰ ਬੋਲਡ ਤਸਵੀਰਾਂKendall genre bold pictures