FacebookTwitterg+Mail

ਲੀਕ ਹੋਈ ਕਿਮ ਕਾਰਦਸ਼ੀਆਂ ਦੀ ਭੈਣ ਦੇ ਲਵ ਲਾਈਫ ਨਾਲ ਜੁੜੀ ਵੱਡੀ ਖਬਰ

kendall jenner
15 October, 2017 04:49:33 PM

ਲੰਡਨ(ਬਿਊਰੋ)— ਮਾਡਲ ਤੇ ਰਿਐਲਿਟੀ ਟੀ. ਵੀ. ਸਟਾਰ ਕੇਂਡਲ ਜੈਨਰ ਕਥਿਤ ਤੌਰ 'ਤੇ ਬਾਸਕੇਟਬਾਲ ਪਲੇਅਰ ਬਲੈਕ ਗ੍ਰਿਫਿਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਨਹੀਂ ਹੈ। ਸੂਤਰਾਂ ਮੁਤਾਬਕ ਉਹ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਬਲੈਕ ਨੇ ਕੇਂਡਲ ਨੂੰ ਆਪਣੀ ਪ੍ਰੇਮਿਕਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ

Punjabi Bollywood Tadka

ਪਰ ਕੇਂਡਲ ਨੇ ਉਸ ਤੋਂ ਦੂਰੀ ਬਣਾ ਕੇ ਰੱਖੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਕਾਫੀ ਸਮਾਂ ਹੈ ਅਤੇ ਉਹ ਰੁੱਝੀ ਹੋਈ ਹੈ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਉਸ ਨੇ ਕਿਹਾ ਕਿ ਉਹ ਕੇਂਡਲ ਨੂੰ ਬੇਹੱਦ ਪਸੰਦ ਕਰਦੀ ਹੈ। ਕੇਂਡਲ ਨੂੰ ਵੀ ਲੱਗਦਾ ਹੈ ਕਿ ਉਹ ਮਜ਼ਾਕੀਆਂ ਹੈ ਅਤੇ ਨਾਲ ਹੀ ਕੂਲ ਤੇ ਸੈਕਸੀ ਵੀ ਹੈ।

Punjabi Bollywood Tadka

ਉਸ ਨੂੰ ਲੱਗਦਾ ਹੈ ਕਿ ਗ੍ਰਿਫਿਨ 'ਚ ਇਕ ਖਾਸ ਆਕਰਸ਼ਨ ਹੈ ਪਰ ਉਹ ਹਮੇਸ਼ਾ ਕੰਮ ਤੇ ਯਾਤਰਾ 'ਚ ਰੁੱਝੀ ਰਹਿੰਦੀ ਹੈ ਤੇ ਜਾਣਦੀ ਹੈ ਕਿ ਉਹ ਇਸ ਰਿਸ਼ਤੇ ਨੂੰ ਗੰਭੀਰਤਾ ਨਾਲ ਨਹੀਂ ਨਿਭਾ ਸਕਦੀ

Punjabi Bollywood Tadka

ਪਰ ਨਿਸ਼ਚਿਤ ਰੂਪ ਤੋਂ ਗ੍ਰਿਫਿਨ ਨਾਲ ਡੇਟਿੰਗ 'ਚ ਮਜ਼ੇ ਕਰ ਰਿਹਾ ਹੈ। ਦੱਸ ਦੇਈਏ ਕਿ ਕੇਂਡਲ ਅਮਰੀਕੀ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਦੀ ਭੈਣ ਹੈ।

Punjabi Bollywood Tadka

ਉਸ ਦੇ ਇੰਸਟਾਗ੍ਰਾਮ 'ਤੇ 83 ਮਿਲੀਅਨ ਤੋਂ ਅਧਿਕ ਫਾਲੋਅਰਸ ਹਨ।

Punjabi Bollywood Tadka


Tags: Kendall JennerBlake GriffinLove LifePeople magazineKim Kardashianਕੇਂਡਲ ਜੈਨਰਕਿਮ ਕਾਰਦਸ਼ੀਆਂ