FacebookTwitterg+Mail

ਕੋਲ ਕਾਰਦਰਸ਼ੀਅਨ ਨੇ 'Evening Standard' ਮੈਗਜ਼ੀਨ ਲਈ ਕਰਵਾਇਆ ਹੌਟ ਅਤੇ ਸੈਕਸੀ ਫੋਟੋਸ਼ੂਟ (ਦੇਖੋ ਤਸਵੀਰਾਂ)

    1/13
16 April, 2017 02:51:38 PM
ਮੁੰਬਈ— ਰਿਐਲਿਟੀ ਸਟਾਰ ਕੋਲ ਕਾਰਦਰਸ਼ੀਅਨ ਨੇ ਹਾਲ ਹੀ 'ਚ 'Evening Standard' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਅਪ੍ਰੈਲ ਮਹੀਨੇ ਦੇ ਇਸ ਮੈਗਜ਼ੀਨ ਲਈ ਉਨ੍ਹਾਂ ਨੇ ਬਲੈਕ ਰੰਗ ਦੀ ਬਿਕਨੀ ਤੋਂ ਇਲਾਵਾ ਕੁਝ ਵੱਖਰੀਆਂ ਆਉਟਫਿੱਟ 'ਚ ਵੀ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ ਦੀਆਂ ਤਸਵੀਰਾਂ 'ਚ ਕੋਲ ਕਾਫੀ ਹੌਟ ਅਤੇ ਸੈਕਸੀ ਨਜ਼ਰ ਆ ਰਹੀ ਹੈ। ਇਹ ਫੋਟੋਸ਼ੂਟ ਕਾਫੀ ਹੌਟ ਹੈ। ਫੋਟੋਸ਼ੂਟ ਦੀ ਇੱਕ ਤਸਵੀਰ ਸ਼ੇਅਰ ਕਰਦੇ ਉਸ ਨੇ ਕੈਪਸ਼ਨ 'ਚ ਲਿਖਿਆ ਹੈ, ''Polaroids please 📸 Evening Standard Magazine।'' ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''Polaroids please! Thank you @eveningstandardmagazine for my feature ❤️।'' ਇਸ ਤੋਂ ਪਹਿਲਾਂ ਵੀ ਕੋਲ ਨੇ ਕਈ ਮੈਗਜ਼ੀਨਸ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ।

Tags: khloe kardashianEvening StandardMagazinebikini photoshootਕੋਲ ਕਾਰਦਰਸ਼ੀਅਨਬਿਕਨੀ ਫੋਟੋਸ਼ੂਟ