FacebookTwitterg+Mail

'GQ Germany' ਲਈ ਕੋਲ ਕਾਰਦਸ਼ੀਅਨ ਨੇ ਸਿਜ਼ਲਿੰਗ ਅੰਦਾਜ਼ 'ਚ ਕਰਵਾਇਆ ਫੋਟੋਸ਼ੂਟ (ਦੇਖੋ ਤਸਵੀਰਾਂ)

    1/16
22 December, 2016 12:14:02 PM
ਮੁੰਬਈ— ਰਿਐਲਿਟੀ ਸਟਾਰ ਕੋਲ ਕਾਰਦਸ਼ੀਅਨ ਨੇ ਹਾਲੀਆ 'ਚ 'GQ Germany' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ ਦਾ ਇਹ ਮੁੱਦਾ ਜਨਵਰੀ ਮਹੀਨੇ ਲਈ ਹੈ। ਇਸ ਫੋਟੋਸ਼ੂਟ 'ਚ ਕੋਲ ਕਾਰਦਸ਼ੀਅਨ ਸਿਜ਼ਲਿੰਗ ਲੁੱਕ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਲੰਬੇ ਸਮੇਂ ਬਾਅਦ ਉਹ ਕਿਸੇ ਮੈਗਜ਼ੀਨ ਦੇ ਕਵਰ 'ਤੇ ਨਜ਼ਰ ਆਵੇਗੀ। ਉਸ ਨੇ ਆਪਣੇ ਇਸ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਨੇ ਇਹ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'We had such an incredible time on my @gq_germany shoot! @monicarosestyle you always make me feel like a rock star. I can't thank you enough for believing in me at times more than I believe in myself! @joycebonelli and @justinemarjan you two are my sanity (strangely enough!) it takes a village guys! I am forever thankful to my beauty village!!।'

Tags: ਕੋਲ ਕਾਰਦਸ਼ੀਅਨ ਸਿਜ਼ਲਿੰਗ ਅੰਦਾਜ਼ਫੋਟੋਸ਼ੂਟkhloe kardashian sizzling style photoshoot