FacebookTwitterg+Mail

ਕਿਮ ਕਾਰਦਰਸ਼ੀਆਂ ਦੀ ਹੌਟ ਭੈਣ ਇਕ ਵਾਰ ਫਿਰ ਬੱਝੇਗੀ ਵਿਆਹ ਦੇ ਬੰਧਨਾਂ 'ਚ

khloé kardashian
17 August, 2017 09:49:44 AM

ਮੁੰਬਈ— ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਦੀ ਭੈਣ ਕੋਇਲ ਕਾਰਦਸ਼ੀਆਂ ਦਾ ਕਹਿਣਾ ਹੈ ਕਿ, ਉਹ ਇਕ ਵਾਰ ਫਿਰ ਤੋਂ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਉਹ ਜਲਦਬਾਜੀ ਦੇ ਮੂਡ 'ਚ ਨਹੀਂ ਹੈ।

Punjabi Bollywood Tadka

ਇਕ ਖਬਰ, ਪੂਰਵ 'ਚ ਲਾਮਰ ਓਡੋਮ ਨਾਲ ਵਿਆਹ ਕਰਵਾ ਚੁੱਕੀ ਹੈ, 'ਕੀਪਿੰਗ ਅਪ ਵਿਦ ਦਿ ਕਾਰਦਾਸ਼ੀਆਂ' ਦੀ ਸਟਾਰ ਨੇ ਦੱਸਿਆ ਕਿ ਫਿਲਹਾਲ ਉਸ ਦੇ ਤੇ ਟ੍ਰਿਸਟਨ ਥਾਮਪਸਨ 'ਚ ਬਹੁਤ ਵਧੀਆ ਰਿਸ਼ਤਾ ਹੈ। 

Punjabi Bollywood Tadka
ਇਕ ਇੰਟਰਵਿਊ ਦੌਰਾਨ ਕੋਇਲ ਨੇ ਕਿਹਾ, ''ਮੈਂ ਜਿੰਨੇ ਰਿਸ਼ਤਿਆਂ 'ਚ ਰਹੀ ਹਾਂ, ਉਸ 'ਚ ਸਭ ਤੋਂ ਬੇਹਤਰ ਰਿਸ਼ਤੇ 'ਚ ਹਾਂ ਤੇ ਇਹ ਮੇਰੇ ਲਈ ਕੋਈ ਬੰਧਨ ਵਰਗਾ ਨਹੀਂ ਲੱਗਦਾ।

Punjabi Bollywood Tadka

ਮੈਂ ਵਿਆਹ 'ਚ ਵਿਸ਼ਵਾਸ਼ ਕਰਦੀ ਹਾਂ ਤੇ ਮੈਂ ਇਕ ਵਾਰ ਫਿਰ ਤੋਂ ਵਿਆਹ ਕਰਨਾ ਚਹਾਂਗੀ ਪਰ ਇਸ ਲਈ ਕੋਈ ਨਿਧਾਰਿਤ ਸਮਾਂ, ਸੀਮਾ ਨਹੀਂ ਹੈ।'' ਉਨ੍ਹਾਂ ਨੇ ਦੱਸਿਆ, ''ਲੋਕ ਕਿਉਂ ਸੋਚਦੇ ਹਨ ਕਿ ਵਿਆਹ ਖੁਸ਼ੀ ਦੇ ਸਾਮਾਨ ਹੈ?

Punjabi Bollywood Tadka

ਬਹੁਤ ਸਾਰੇ ਲੋਕ ਹਨ, ਜੋ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖੁਸ਼ ਨਹੀਂ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hollywood CelebrityKim KardashianKhloé KardashianMarriage ਕਿਮ ਕਾਰਦਸ਼ੀਆਂਕਿਮ ਕਾਰਦਸ਼ੀਆਂ ਵਿਆਹ