FacebookTwitterg+Mail

ਜਾਹਨਵੀ ਤੋਂ ਬਾਅਦ ਬਲੈਕ ਬਿਕਨੀ 'ਚ ਨਜ਼ਰ ਆਈ ਸ਼੍ਰੀਦੇਵੀ ਦੀ ਛੋਟੀ ਬੇਟੀ, ਤਸਵੀਰਾਂ ਵਾਇਰਲ

khushi kapoor in black bikini
12 October, 2017 09:10:39 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਟਾਪ ਸੈਲੇਬ੍ਰਿਟੀ ਕਿਡਜ਼ 'ਚੋਂ ਇਕ ਡਾਇਰੈਕਟਰ ਬੋਨੀ ਕਪੂਰ ਅਤੇ ਅਭਿਨੇਤਰੀ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਖਬਰਾਂ ਵਿਚ ਘੱਟ ਆਉਂਦੀ ਹੈ ਪਰ ਹਾਲ ਹੀ ਵਿਚ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਖੁਸ਼ੀ ਦੀਆਂ ਇਹ ਫੋਟੋਆਂ ਕਿਸੇ ਬੀਚ ਦੇ ਕਿਨਾਰੇ ਦੀਆਂ ਹਨ ਅਤੇ ਉਹ ਇਨ੍ਹਾਂ ਵਿਚ ਬਲੈਕ ਸਵਿਮ ਸੂਟ ਵਿਚ ਨਜ਼ਰ ਆ ਰਹੀ ਹੈ। ਆਪਣੀ ਭੈਣ ਜ਼ਾਹਨਵੀ ਕਪੂਰ ਵਾਂਗ ਖੁਸ਼ੀ ਵੀ ਜਲਦੀ ਹੀ ਲਾਈਮਲਾਈਟ ਦਾ ਹਿੱਸਾ ਬਣਨ ਲਈ ਤਿਆਰ ਨਜ਼ਰ ਆ ਰਹੀ ਹੈ।

Punjabi Bollywood Tadka


Tags: Jahnavi KapoorSridevisKhushi kapoorBlack bikiniBollywood celebrityਬੋਨੀ ਕਪੂਰਸ਼੍ਰੀਦੇਵੀ ਖੁਸ਼ੀ ਕਪੂਰ