FacebookTwitterg+Mail

ਸ਼੍ਰੀਦੇਵੀ ਦੀ ਬੇਟੀ ਦੀਆਂ ਅਜਿਹੀਆਂ ਤਸਵੀਰਾਂ ਹੋਈਆਂ ਵਾਇਰਲ, ਲੁੱਕ ਦੇਖ ਕੇ ਯਕੀਨਨ ਹੈਰਾਨ ਹੋ ਜਾਓਗੇ ਤੁਸੀਂ

khushi kapoor old pics
18 October, 2017 04:59:02 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਤੇ ਫਿਲਮਕਾਰ ਬੋਨੀ ਕਪੂਰ ਦੀਆਂ ਦੋਹਾਂ ਬੇਟੀਆਂ ਜਾਹਨਵੀ ਤੇ ਖੁਸ਼ੀ ਕਪੂਰ ਆਪਣੀਆਂ ਬੋਲਡ ਤਸਵੀਰਾਂ ਦੀ ਵਜ੍ਹਾ ਨਾਲ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਇਕ ਪਾਸੇ ਜਿੱਥੇ ਉਨ੍ਹਾਂ ਦੀ ਵੱਡੀ ਬੇਟੀ ਜਾਹਨਵੀ ਕਪੂਰ ਜਲਦ ਹੀ ਆਪਣੀ ਪਹਿਲੀ ਬਾਲੀਵੁੱਡ ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ, ਤਾਂ ਉੱਥੇ ਉਨ੍ਹਾਂ ਦੀ ਛੋਟੀ ਬੇਟੀ ਖੁਸ਼ੀ, ਅਜੇ ਵੀ ਲੋਕਾਂ ਦੀਆਂ ਨਜ਼ਰਾਂ 'ਚ ਇਕ ਸਟਾਰ ਬਣ ਚੁੱਕੀ ਹੈ।

Punjabi Bollywood Tadka

ਹਾਲ ਹੀ 'ਚ ਖੁਸ਼ੀ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਸਨ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆਈ ਸੀ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਵੱਖਰਾ ਲੁੱਕ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਨੂੰ ਪਛਾਣ ਪਾਉਣਾ ਕਾਫੀ ਮੁਸ਼ਕਿਲ ਲੱਗ ਰਿਹਾ ਸੀ।

Punjabi Bollywood Tadka

ਜਾਣਕਾਰੀ ਮੁਤਾਬਕ ਬਚਪਨ ਤੋਂ ਲੈ ਕੇ ਹੁਣ ਤੱਕ ਖੁਸ਼ੀ ਦੇ ਲੁੱਕ 'ਚ ਕਾਫੀ ਬਦਲਾਅ ਆਇਆ ਹੈ। ਖੁਸ਼ੀ ਸੋਸ਼ਲ ਮੀਡੀਆ 'ਤੇ ਪਹਿਲਾਂ ਤੋਂ ਹੀ ਸਟਾਰ ਹੈ। ਇੰਸਟਾਗਰਾਮ 'ਤੇ ਉਨ੍ਹਾਂ ਦੇ ਕਰੀਬ 2 ਲੱਖ ਫਾਲੋਵਰ ਹਨ, ਜਿੱਥੇ ਉਹ ਆਪਣੇ ਫਾਲੋਵਰ ਲਈ ਲਗਾਤਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਦੋਵੇਂ ਬੇਟੀਆਂ ਜਾਹਨਵੀ ਤੇ ਖੁਸ਼ੀ ਆਪਣੀ ਮਾਂ ਨੂੰ ਫਾਲੋ ਕਰਦੀਆਂ ਹੋਈਆਂ ਫਿਲਮ ਇੰਡਸਟਰੀ 'ਚ ਕਦਮ ਰੱਖਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਖੁਸ਼ੀ ਦੀਆਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਲੁੱਕ 'ਚ ਕਾਫੀ ਚੇਂਜ ਆਇਆ ਹੈ।

Punjabi Bollywood Tadka

ਬਚਪਨ 'ਚ ਇਕ ਸਾਧਾਰਣ ਜਿਹੀ ਲੜਕੀ ਕਿ ਤਰ੍ਹਾਂ ਦਿਖਣ ਵਾਲੀ ਖੁਸ਼ੀ ਹੁਣ ਇਕ ਫੈਸ਼ਨ ਆਈਕਾਨ ਬਣ ਚੁੱਕੀ ਹੈ। ਖੁਸ਼ੀ ਦਾ ਜਨਮ 5 ਨਵੰਬਰ 2000 ਹੈ। ਉਹ ਹੁਣ 16 ਸਾਲ ਹੀ ਹੈ ਤੇ ਜਲਦ ਹੀ ਉਨ੍ਹਾਂ ਦਾ 17ਵਾਂ ਜਨਮਦਿਨ ਆਉਣ ਵਾਲਾ ਹੈ ਪਰ ਅਜੇ ਤੋਂ ਉਨ੍ਹਾਂ ਨੇ ਇਕ ਹੋਰ ਸਟਾਰ ਵਾਂਗ ਲੋਕਪ੍ਰਿਯਤਾ ਹਾਸਿਲ ਕਰ ਲਈ ਹੈ।

Punjabi Bollywood Tadkaਉਨ੍ਹਾਂ ਦੀ ਬਚਪਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

Punjabi Bollywood Tadka Punjabi Bollywood Tadka Punjabi Bollywood Tadka


Tags: Khushi kapoorJahnavi KapoorSridevi Boney KapoorBollywood celebrityਸ਼੍ਰੀਦੇਵੀਬੋਨੀ ਕਪੂਰ