FacebookTwitterg+Mail

'ਐੱਮ. ਐੱਸ. ਧੋਨੀ' ਦੀ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ, ਇੰਸਟਾ 'ਤੇ ਸ਼ੇਅਰ ਕੀਤੀ ਤਸਵੀਰ

kiara advani hot pics
17 June, 2018 06:55:24 PM

ਮੁੰਬਈ (ਬਿਊਰੋ)— 'ਲਸਟ ਸਟੋਰੀਜ਼' ਦੀ ਅਦਾਕਾਰਾ ਕਿਆਰ ਅਡਵਾਣੀ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਨੇ ਗਾਊਨ ਪਹਿਨ ਰੱਖਿਆ ਹੈ। ਉਹ ਇਸ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਕਿਆਰਾ ਸਾਲ 2016 'ਚ ਆਈ ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' 'ਚ ਅਭਿਨੈ ਕਰਦੀ ਦਿਖੀ ਸੀ।
Punjabi Bollywood Tadka
ਉਸ ਨੇ ਇਸ ਫਿਲਮ 'ਚ ਆਪਣੇ ਅਭਿਨੈ ਨਾਲ ਕਾਫੀ ਵਾਹ-ਵਾਹੀ ਖੱਟੀ ਸੀ।
Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ ਨੇ ਬਾਕਸ ਆਫਿਸ 'ਤੇ ਰਿਕਾਰਡਤੋੜ ਕਮਾਈ ਕੀਤੀ ਸੀ।
Punjabi Bollywood Tadka
ਇਸ ਸਾਲ ਉਸ ਦੀ ਤੇਲਗੂ ਫਿਲਮ 'ਭਾਰਤ ਅਨੇ ਨੇਨੂ' ਵੀ ਬਾਕਸ ਆਫਿਸ 'ਤੇ ਆਈ। ਫਿਲਮ 'ਚ ਉਸ ਨਾਲ ਸਾਊਥ ਫਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਐਕਟਿੰਗ ਕਰਦੇ ਦਿਖੇ ਸਨ ਤੇ ਫਿਲਮ 'ਚ ਮਸ਼ਹੂਰ ਵਿਲੇਨ ਪ੍ਰਕਾਸ਼ ਰਾਜ ਨੇ ਅੰਕਲ ਦਾ ਕਿਰਦਾਰ ਨਿਭਾਇਆ ਸੀ।
Punjabi Bollywood Tadka
ਕਿਆਰਾ ਦਾ ਜਨਮ ਮੁੰਬਈ 'ਚ ਸਾਲ 1992 ਨੂੰ ਹੋਇਆ ਸੀ।
Punjabi Bollywood Tadka
ਦੱਸਣਯੋਗ ਹੈ ਕਿ ਕਿਆਰਾ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਜੂਹੀ ਚਾਵਲਾ ਦੀ ਰਿਸ਼ਤੇਦਾਰ ਵੀ ਹੈ।


Tags: Kiara Advani Photoshoot MS Dhoni Instagram Lust Stories

Edited By

Rahul Singh

Rahul Singh is News Editor at Jagbani.