FacebookTwitterg+Mail

ਕਿਮ ਕਾਰਦਾਸ਼ੀਅਨ ਦੀਆਂ ਇਹ ਹੌਟ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਹੋ ਰਹੀਆਂ ਹਨ ਵਾਇਰਲ

    1/18
23 December, 2016 06:33:31 PM
ਮੁੰਬਈ— ਰੀਐਲਿਟੀ ਸਟਾਰ ਕਿਮ ਕਾਰਦਾਸ਼ੀਅਨ ਆਪਣੇ ਕਈ ਬੋਲਡ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ। ਕਿਮ ਨੇ ਬੀਤੇ ਕੁਝ ਸਾਲਾਂ 'ਚ ਕਈ ਬ੍ਰਾਂਡਸ, ਮੈਗਜ਼ੀਨਜ਼ ਅਤੇ ਕੈਮਪੇਨ ਲਈ ਬੋਲਡ ਫੋਟੋਸ਼ੂਟਸ ਕਰਵਾਏ ਹਨ। ਇਨ੍ਹਾਂ ਸਾਰੀਆਂ ਤਸਵੀਰਾਂ 'ਚ ਉਸ ਦਾ ਲੁੱਕ ਦੇਖਣ ਲਾਇਕ ਵਾਲਾ ਸੀ।
ਕਿਮ ਨੇ ਹਾਲ ਹੀ 'ਚ ਮੈਗਨੀਜ਼ 'Love Magazine Advent Calender' ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ ਮੈਗਜ਼ੀਨਜ਼ ਵਾਲੀਆਂ ਕਿਮ ਨੇ ਆਪਣੇ ਇੰਸਟਾਗ੍ਰਾਮ 'ਤੇ ਅਕਾਉਂਟ 'ਚ ਵੀ ਇਸ ਸ਼ੂਟ ਦੀ ਤਸਵੀਰ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਪਿੰਕ ਕਲਰ ਦੀ ਬਿਕਨੀ ਪਾਈ ਹੋਈ ਹੈ।
ਦੱਸਣਾ ਚਾਹੁੰਦੇ ਹਾਂ ਕਿ ਕਿਮ ਕਾਰਦਾਸ਼ੀਅਨ ਨਾਲ ਅਕਤੂਬਰ 'ਚ ਪੈਰਿਸ 'ਚ ਰੋਬਰੀ ਹੋਈ ਸੀ, ਜਿਸ ਤੋਂ ਬਾਅਦ ਉਹ ਬਹੁਤ ਉਦਾਸ ਸੀ। ਉਨ੍ਹਾਂ ਨੇ ਸੋਸ਼ਲ ਸਾਈਟਸ ਤੋਂ ਵੀ ਦੂਰੀ ਬਣਾ ਲਈ ਸੀ ਪਰ ਹੁਣ ਉਹ ਹੌਲੀ-ਹੌਲੀ ਖੁਦ ਨੂੰ ਅਪਡੇਟ ਕਰ ਰਹੀ ਹੈ। ਹਾਲ 'ਚ ਹੀ ਉਨ੍ਹਾਂ ਨੇ ਇਕ ਦੋਸਤ ਟੀ.ਵੀ ਹਸਤੀ ਜੋਨਾਥਨ ਚੇਬਾਨ ਨੇ ਉਨ੍ਹਾਂ ਦੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Tags: ਕਿਮ ਕਾਰਦਾਸ਼ੀਅਨਤਸਵੀਰਾਂਹੌਟKim karadasiañ pictures hot