FacebookTwitterg+Mail

ਕਿਮ ਕਾਰਦਸ਼ੀਅਨ ਨੇ ਫੋਟੋਸ਼ੂਟ 'ਚ ਦਿਖਾਇਆ ਸਟਾਈਲਿਸ਼ ਲੁੱਕ, ਦੇਖੋ ਤਸਵੀਰਾਂ

    1/11
29 December, 2016 01:51:50 PM
ਲਾਸ ਏਂਜਲਸ— ਬਾਲੀਵੁੱਡ ਦੀ ਰੀਐਲਿਟੀ ਸਟਾਰ ਕਿਮ ਕਾਰਦਸ਼ੀਅਨ ''LOVE Magazine Advent Calendar' ਮੈਗਜ਼ੀਨ ਲਈ ਬੋਲਡ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ੂਟ ਦੀਆਂ ਇਨ੍ਹਾਂ ਤਸਵੀਰਾਂ 'ਚ ਕਿਮ ਦਾ ਹੌਟ ਅਤੇ ਬੋਲਡ ਸਟਾਈਲ ਦਿਖਾਈ ਦੇ ਰਿਹਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਲੰਬੇ ਸਮੇਂ ਬਾਅਦ ਕਿਮ ਦਾ ਕੋਈ ਫੋਟੋਸ਼ੂਟ ਦੇਖਣ ਨੂੰ ਮਿਲਿਆ ਹੈ। 'LOVE Magazine' ਨੇ ਆਪਣੇ ਅਕਾਊਂਟ 'ਤੇ ਵੀ ਇਸ ਸ਼ੂਟ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਕਿਮ ਨੇ ਇਸ ਸ਼ੂਟ 'ਚ ਪਿੰਕ ਕਲਰ ਦੀ ਬਿਕਨੀ ਪਾਈ ਹੋਈ, ਜਿਸ ਨੂੰ ਉਸ ਨੇ ਇਕ ਬਰਾਊਨ ਜਾਕੇਟ ਨਾਲ ਕਵਰ ਕੀਤਾ ਹੋਇਆ ਹੈ। ਜ਼ਿਆਦਾਤਰ ਤਸਵੀਰਾਂ 'ਚ ਉਹ ਕਲੀਵੇਜ਼ ਸ਼ੋਅ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਦੇਖੋ ਕਿਮ ਦਾ ਇਸ ਅੰਦਾਜ਼ 'ਚ ਇਹ ਤਸਵੀਰਾਂ।

Tags: ਕਿਮ ਕਾਰਦਸ਼ੀਅਨਫੋਟੋਸ਼ੂਟਮੈਗਜ਼ੀਨKim karadasianaphotoshoot magazine