FacebookTwitterg+Mail

ਕਿਮ ਦੇ ਹੌਟ ਤੇ ਬੋਲਡ ਅੰਦਾਜ਼ ਨੇ ਮਚਾਈ ਸੋਸ਼ਲ ਮੀਡੀਆ 'ਤੇ ਖਬਬਲੀ (ਦੇਖੋ ਤਸਵੀਰਾਂ)

    1/11
24 July, 2016 10:45:39 PM
ਲਾਸ ਏਂਜਲਸ— ਹਾਲੀਵੁੱਡ ਦੀ ਮੰਨੀ-ਪ੍ਰਮੰਨੀ ਹੌਟ ਤੇ ਬੋਲਡ ਅਭਿਨੇਤਰੀ ਕਿਮ ਕਾਰਦਸ਼ੀਆਂ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਕਿਮ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ। ਜਿਸ ਕਾਰਨ ਉਹ ਸੁਰਖੀਆਂ 'ਚ ਛਾ ਗਈ ਹੈ। ਇਸ ਤਸਵੀਰ 'ਚ ਉਸ ਦਾ ਬੇਹੱਦ ਬੋਲਡ ਤੇ ਸੈਕਸੀ ਅੰਦਾਜ਼ ਦਿਖ ਰਿਹਾ ਹੈ।
ਦੱਸਣਯੋਗ ਹੈ ਕਿ ਕਿਮ ਹਮੇਸ਼ਾ ਤੋਂ ਹੀ ਆਪਣੇ ਬੋਲਡ ਤੇ ਸੈਕਸੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਕਿਮ ਨੂੰ ਐਡਲਟ ਐਂਟਰਟੇਨਮੈਂਟ ਇੰਡਸਟਰੀ ਤੋਂ 25 ਮਿਲੀਅਨ ਡਾਲਰ ਦਾ ਆਫਰ ਮਿਲਿਆ ਸੀ। ਇਹ ਆਫਰ ਉਸ ਨੂੰ ਪੋਰਨ ਫਿਲਮ ਬਣਾਉਣ ਲਈ ਮਿਲਿਆ ਸੀ। ਇਸ ਆਫਰ ਨੂੰ ਲੈ ਕੇ ਕਿਮ ਨੇ ਅਜੇ ਤਕ ਕੋਈ ਜਵਾਬ ਨਹੀਂ ਦਿੱਤਾ ਹੈ।

Tags: ਕਿਮ ਕਾਰਦਸ਼ੀਆਂ ਸੋਸ਼ਲ ਮੀਡੀਆ Kim Kardashian Social Media