FacebookTwitterg+Mail

ਕਿਮ ਕਾਰਦਸ਼ੀਅਨ ਦੀਆਂ ਇਹ ਬੋਲਡ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਹੋ ਰਹੀਆਂ ਹਨ ਵਾਇਰਲ

    1/28
27 December, 2016 01:32:02 PM
ਮੁੰਬਈ—ਹਾਲੀਵੁੱਡ ਟੀ.ਵੀ. ਦੀ ਰੀਐਲਿਟੀ ਸਟਾਰ ਕਿਮ ਕਾਰਦਸ਼ੀਅਨ ਨੇ ਬੀਤੇ ਕੁਝ ਸਾਲਾਂ 'ਚ ਕਈ ਫੋਟੋਸ਼ੂਟ ਕਰਵਾਏ ਹਨ। ਇਨ੍ਹਾਂ 'ਚ ਕੁਝ ਸ਼ੂਟਜ਼ ਦੀਆਂ ਤਸਵੀਰਾਂ ਇਨ੍ਹਾਂ ਦਿਨਾਂ 'ਚ ਸ਼ੋਸ਼ਲ ਮੀਡੀਆ ਦੀ ਸਾਈਟਸ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਕਿਮ ਨੇ ਬੀਤੇ ਕੁਝ ਸਾਲਾਂ 'ਚ ਕਈ ਬ੍ਰਾਂਡ, ਮੈਗਜ਼ੀਨਜ਼ ਅਤੇ ਕੈਪਪੇਨ ਲਈ ਹੌਟ ਅਤੇ ਬੋਲਡ ਫੋਟੋਸ਼ੂਟ ਕਰਵਾਏ ਹਨ। ਇਨ੍ਹਾਂ ਸਾਰੀਆਂ ਤਸਵੀਰਾਂ 'ਚ ਉਸ ਦਾ ਲੁੱਕ ਕਾਫੀ ਦੇਖਣ ਵਾਲਾ ਹੈ। ਦੱਸਣਾ ਚਾਹੁੰਦੇ ਹਾਂ ਕਿ ਕਿਮ ਕਾਰਦਸ਼ੀਅਨ ਨਾਲ ਅਕਤੂਬਰ 'ਚ ਪੈਰਿਸ 'ਚ ਚੋਰੀ ਹੋਈ ਸੀ, ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਰਹੀ ਸੀ।
ਉਸ ਨੇ ਸ਼ੋਸ਼ਲ ਮੀਡੀਆ ਤੋਂ ਕਾਫੀ ਦੂਰੀ ਬਣਾ ਲਈ ਸੀ ਪਰ ਹੁਣ ਉਹ ਖੁਦ ਨੂੰ ਇਕ ਵਾਰ ਫਿਰ ਅਪਡੇਟ ਕਰ ਰਹੀ ਹੈ। ਕਿਮ ਹੀ ਨਹੀਂ, ਉਸ ਦੇ ਦੋਸਤ ਵੀ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਇਕ ਦੋਸਤ ਟੀ.ਵੀ. ਆਰਟਿਸਟ ਜੋਨਾਧਨ ਚੇਬਾਨ ਨੇ ਉਸ ਦੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅੱਗੇ ਦੇਖੋ ਸਟਾਈਲਿਸ਼ ਤਸਵੀਰਾਂ..

Tags: ਕਿਮ ਕਾਰਦਸ਼ੀਅਨ ਫੋਟੋਸ਼ੂਟ ਰੀਐਲਿਟੀ ਸਟਾਰਬੋਲਡKim kardashian reality star photoshoot bold pictures