FacebookTwitterg+Mail

Sporty look 'ਚ ਕਿਮ ਕਰਦਾਸ਼ੀਅਨ ਨੇ ਦਿਖਾਈ ਸੈਕਸੀ ਫਿਗਰ, ਬਣੀ ਚਰਚਾ ਦਾ ਵਿਸ਼ਾ

kim kardashian
20 July, 2017 03:03:36 PM

ਲੰਡਨ— ਹਾਲੀਵੁੱਡ ਅਦਾਕਾਰਾ ਕਿਮ ਕਰਦਾਸ਼ੀਅਨ ਆਪਣੇ ਹੌਟ ਲੁੱਕ ਅਤੇ ਸਟਾਈਲਿਸ਼ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਹੀ ਰਹਿੰਦੀ ਹੈ। ਉਨ੍ਹਾਂ ਦੇ ਇਸ ਹੌਟ ਲੁੱਕ ਦੇ ਸਾਰੇ ਦੀਵਾਨੇ ਹਨ। ਹਾਲ ਹੀ ਕਿਮ ਆਪਣੇ ਇਕ ਹੋਰ ਹੌਟ ਲੁੱਕ ਨਾਲ ਸਪਾਟ ਹੋ ਗਈ।

Punjabi Bollywood Tadka

ਅਸਲ 'ਚ ਕਿਮ ਇਕ ਕਾਸਮੈਟਿਕ ਸ਼ਾਪ ਦੇ ਬਾਹਰ ਕਰਾਪ ਟਾਪ ਅਤੇ ਲੋਅਰ ਦੇ ਨਾਲ ਕੈਮਰੇ 'ਚ ਸਪਾਟ ਹੋਈ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆ ਰਹੀ ਸੀ। ਕਿਮ ਦੀ ਬਾਡੀ ਸ਼ੇਪ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਬਾਡੀ 'ਤੇ ਕਾਫੀ ਕੰਮ ਕੀਤਾ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਕਿਮ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਜਿਮ 'ਚ ਪਸੀਨਾ ਵਹਾਉਂਦੀ ਹੈ ਤਾਂ ਕਿ ਉਨ੍ਹਾਂ ਦਾ ਫਿਗਰ ਮੇਨਟੇਨ ਰਹੇ। ਉਹ ਅਕਸਰ ਆਪਣੀ ਜਿਮ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kim kardashianSporty lookReality starਕਿਮ ਕਰਦਾਸ਼ੀਅਨਹੌਟ ਲੁੱਕ