FacebookTwitterg+Mail

ਆਪਣੀ ਫਿੱਗਰ ਕਾਰਨ ਚਰਚਾ 'ਚ ਰਹਿਣ ਵਾਲੀ ਕਿਮ ਕਰ ਚੁੱਕੀ ਹੈ ਇਹ ਕੰਮ ਵੀ

kim kardashian
14 August, 2017 06:01:03 PM

ਲਾਸ ਏਂਜਲਸ— ਰਿਐਲਿਟੀ ਟੀ. ਵੀ. ਸਟਾਰ ਕਿਮ ਕਾਦਰਸ਼ੀਆਂ ਦਾ ਕਹਿਣਾ ਹੈ ਕਿ ਇਕ ਵਾਰ ਉਸ ਨੇ ਫੈਸ਼ਨ ਡਿਜ਼ਾਈਨਰ ਨਿਕੋਲ ਰਿਕੀ ਨਾਲ ਮਿਲ ਕੇ ਇਕ ਲਿਪਸਟਿਕ ਚੋਰੀ ਕੀਤੀ ਸੀ। ਆਪਣੀ ਅਧਿਕਾਰਕ ਵੈੱਬਸਾਈਟ 'ਤੇ ਇਕ ਪੋਸਟ 'ਚ ਕਿਮ ਨੇ ਉਹ ਵਾਕਿਆ ਯਾਦ ਕੀਤਾ, ਜਦੋਂ ਉਸ ਨੇ 11 ਸਾਲ ਦੀ ਉਮਰ 'ਚ ਇਕ ਦੁਕਾਨ ਤੋਂ ਲਿਪਸਟਿਕ ਚੋਰੀ ਕੀਤੀ ਸੀ।
Punjabi Bollywood Tadka
ਕਿਮ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਖੂਬਸੂਰਤ ਦਿਖਣ ਦਾ ਸ਼ੌਕ ਸੀ। ਕਿਮ ਨੇ ਲਿਖਿਆ, 'ਜਦੋਂ ਮੈਂ ਤੇ ਨਿਕੋਲ ਰਿਕੀ ਲਗਭਗ 11 ਸਾਲ ਦੇ ਸੀ ਤਾਂ ਅਸੀਂ ਮਾਲਿਬੂ 'ਚ ਇਕ ਦੁਕਾਨ 'ਚ ਗਏ ਤੇ ਇਕ ਲਿਪਸਟਿਕ ਉਠਾ ਲਈ।'
Punjabi Bollywood Tadka
ਕਿਮ ਨੇ ਅੱਗੇ ਲਿਖਿਆ, 'ਮੈਨੂੰ ਲਿਪਸਟਿਕ ਦੇ ਸ਼ੇਡ ਦਾ ਨਾਂ ਯਾਦ ਨਹੀਂ ਹੈ ਪਰ ਉਹ ਰੇਵਲੌਨ ਦੀ ਭੂਰੇ ਰੰਗ ਦੀ ਲਿਪਸਟਿਕ ਸੀ।'
Punjabi Bollywood Tadka


Tags: Kim Kardashian Reality Star Lipstick Hollywood