FacebookTwitterg+Mail

ਸਰੀਰ 'ਤੇ ਕੋਈ ਕੱਪੜੇ ਨਹੀਂ ਸਿਰਫ ਸਿਤਾਰੇ ਲਗਾ ਕੇ ਅਦਾਕਾਰਾ ਆ ਗਈ ਕੈਮਰੇ ਸਾਹਮਣੇ, ਕਾਤਿਲਾਨਾ ਅੰਦਾਜ਼ 'ਚ ਦਿੱਤੇ ਹੌਟ ਪੋਜ਼

kim kardashian
30 November, 2017 05:20:28 PM

ਲੰਡਨ(ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਤੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾਉਣ ਵਾਲੀ ਕਿਮ ਕਰਦਾਸ਼ੀਅਨ ਇਕ ਦਸੰਬਰ ਨੂੰ ਕੁਝ ਧਮਾਕੇਦਾਰ ਕਰਨ ਵਾਲੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੀਆਂ ਤਸਵੀਰਾਂ ਇੰਸਟਾ 'ਤੇ ਪੋਸਟ ਕਰਕੇ ਦਿੱਤੀ ਹੈ। ਉਨ੍ਹਾਂ ਦੀ ਬਾਡੀ 'ਤੇ ਲੱਗੇ    ਦਾ ਲਾਂਚ ਇਸੇ ਤਾਰੀਖ ਨੂੰ ਹੋਵੇਗਾ।

Punjabi Bollywood Tadka

ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪਹਿਲੀ ਤਸਵੀਰ 'ਚ ਬੇਹੱਦ ਹੌਟ ਨਜ਼ਰ ਆ ਰਹੀ ਕਿਮ ਉਸ ਦਿਨ ਆਪਣੇ ਸਾਹਮਣੇ ਕਿਸ ਰੂਪ 'ਚ ਨਜ਼ਰ ਆਉਂਦੀ ਹੈ। ਜ਼ਿਕਰਯੋਗ ਹੈ ਕਿ ਸਾਲ 2016 ਦੇ ਅਕਤੂਬਰ ਮਹੀਨੇ 'ਚ ਉਨ੍ਹਾਂ ਨਾਲ ਲੁੱਟ ਦੀ ਇਕ ਘਟਨਾ ਵਾਪਰੀ ਸੀ। ਇਹ ਘਟਨਾ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਈ ਸੀ ਤੇ ਇਸ ਨਾਲ ਕਿਮ ਪੂਰੀ ਤਰ੍ਹਾਂ ਹਿੱਲ ਗਈ ਸੀ।

Punjabi Bollywood Tadka

ਇਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਲਾਈਮਲਾਈਟ ਤੋਂ ਦੂਰ ਰਹੀ ਤੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਘੱਟ ਹੋ ਗਈ। ਹਾਲ ਹੀ 'ਚ ਉਨ੍ਹਾਂ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਦੇ ਫੇਮ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾ 'ਤੇ ਉਨ੍ਹਾਂ ਦੇ ਕਰੋੜਾਂ ਤੋਂ ਵੱਧ ਫਾਲੋਅਰਜ਼ ਹਨ।

Punjabi Bollywood Tadka


Tags: Kim KardashianInstagramReality starHot pics ਕਿਮ ਕਰਦਾਸ਼ੀਅਨ