FacebookTwitterg+Mail

Pics : 120 ਕਰੋੜ ਦੇ ਬੰਗਲੇ 'ਚ ਸ਼ਿਫਟ ਹੋਈ ਕਿਮ ਕਾਰਦਸ਼ੀਆਂ, ਅੰਦਰੋਂ ਦਿਖਦਾ ਹੈ ਅਜਿਹਾ

kim kardashian
10 December, 2017 08:27:54 PM

ਮੁੰਬਈ (ਬਿਊਰੋ)— ਹਾਲੀਵੁੱਡ ਅਭਿਨੇਤਰੀ ਅਤੇ ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਕੈਲੀਫੋਰਨੀਆ ਸਥਿਤ Hidden Hills ਬੰਗਲੇ 'ਚ ਰਿਨੋਵੇਸ਼ਨ ਤੋਂ ਬਾਅਦ ਪਰਿਵਾਰ ਨਾਲ ਸ਼ਿਫਟ ਹੋ ਗਈ ਹੈ। ਉਨ੍ਹਾਂ 128 ਕਰੋੜ ਰੁਪਏ 'ਚ ਇਹ ਬੰਗਲਾ 2014 'ਚ ਲਿਆ ਸੀ। 5 ਏਕੜ 'ਚ ਫੈਲਿਆ ਇਹ ਬੰਗਲਾ ਪਹਿਲੀ ਨਜ਼ਰ 'ਚ ਦੇਖਣ 'ਚ ਬੇਹੱਦ ਸ਼ਾਨਦਾਰ ਹੈ। ਡਬਲ ਸਟੋਰੀ ਵਾਲੇ ਇਸ ਬੰਗਲੇ 'ਚ ਕਿਮ ਨੇ ਲੈਗੂਨ ਬਣਵਾਇਆ ਹੈ।

Punjabi Bollywood Tadka
ਕਿਮ ਦੇ Hidden Hills ਬੰਗਲੇ 'ਚ ਇਕ ਵੱਡਾ ਜਿਮ, ਬਾਸਕਿਟ ਬਾਲ ਕੋਰਟ, ਹੇਅਰ ਸੈਲੂਨ, ਸਪਾਅ ਅਤੇ ਮਸਾਜ਼ ਰੂਮ ਹਨ। ਇਸ ਤੋਂ ਇਲਾਵਾ ਡਬਲ ਸਟੋਰੀ ਪਲੇਅਰੂਮ, ਮਿਊਜ਼ਿਕ ਸਟੂਡਿਊ, ਫਿਲਮ ਥਿਏਟਰ ਹਨ। ਇਸ ਬੰਗਲੇ ਦਾ ਹਰ ਰੂਮ ਵੱਖਰੇ ਅੰਦਾਜ਼ 'ਚ ਨਾਲ ਸਜਾਇਆ ਗਿਆ ਹੈ। ਬੰਗਲੇ ਦੇ ਆਊਟਸਾਈਡ ਏਰੀਆ 'ਚ ਗਾਰਡਨ, ਸਵੀਮਿੰਗ ਪੂਲ ਅਤੇ ਹੌਟ ਟੱਬ ਹਨ।

Punjabi Bollywood Tadka
ਇਸ ਬੰਗਲੇ 'ਚ ਸਭ ਤੋਂ ਬਿਹਤਰੀਨ ਕੁਕਿੰਗ ਏਰੀਆ ਹੈ। ਇਸ ਦਾ ਕਿਚਨ ਕਾਫੀ ਖਾਸ ਹੈ। ਕਿਚਨ ਦੇ ਸੈਂਟਰ 'ਚ ਇਕ ਵੱਡਾ ਸਟੈਂਡ ਹੈ। ਇੱਥੇ ਕੁਕਿੰਗ ਲਈ ਸਭ ਆਧੁਨਿਕ ਸਹੂਲਤਾਂ ਮੌਜੂਦ ਹਨ। ਕਿਚਨ 'ਚ ਝੂਮਰ ਅਤੇ ਲਾਈਟਿੰਗ ਲਗਾਈ ਗਈ ਹੈ। ਬੱਚਿਆਂ ਦੇ ਖੇਡਨ ਲਈ ਗੇਮ ਰੂਮ ਵੱਖਰੇ ਤੋਂ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kim Kardashian Hidden Hills Interior Design Swimming Pool Kitchen Hollywood Actress