FacebookTwitterg+Mail

Pics: ਲਾਈਮਲਾਈਟ ਬਟੋਰਨ ਲਈ ਕਿਮ ਨੇ ਸੜਕ ਵਿਚਕਾਰ ਮੁੜ ਦਿਖਾਈ ਬੇਸ਼ਰਮੀ, ਟਿਕੀਆਂ ਸਭ ਦੀਆਂ ਨਜ਼ਰਾਂ

kim kardashian bold look
11 October, 2017 05:26:29 PM

ਲੰਡਨਬਿਊਰੋ)—ਰਿਐਲਿਟੀ ਟੀ. ਵੀ. ਸਟਾਰ ਕਿਮ ਕਰਦਾਸ਼ੀਅਨ ਦੁਨੀਆ ਭਰ 'ਚ ਆਪਣੀ ਬੋਲਡਨੈੱਸ ਦੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕਦੀ ਉਨ੍ਹਾਂ ਦਾ ਸੈਕਸ ਟੇਪ ਆ ਜਾਂਦਾ ਹੈ ਤਾਂ ਕਦੀ ਉਹ ਨਿਊਡ ਤਸਵੀਰਾਂ ਪਾ ਕੇ ਹੰਗਾਮਾ ਕਰ ਦਿੰਦੀ ਹੈ। ਇਹੀ ਨਹੀਂ ਜੇਕਰ ਪ੍ਰੇਗਨੈਂਟ ਹੁੰਦੀ ਹੈ ਤਾਂ ਆਪਣੇ ਬੇਬੀ ਬੰਪ ਦੇ ਨਾਲ ਉਹ ਤਹਿਲਕਾ ਮਚਾ ਦਿੰਦੀ ਹੈ।

Punjabi Bollywood Tadka

ਉਹ ਫੋਟੋਸ਼ੂਟਜ਼ ਕਾਰਨ ਵੀ ਸਨਸਨੀ ਦਾ ਕਾਰਨ ਬਣੀ ਰਹਿੰਦੀ ਹੈ। ਕਿਮ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨਾ ਬੇਹੱਦ ਚੰਗੇ ਤਰੀਕੇ ਨਾਲ ਆਉਂਦਾ ਹੈ। ਉਂਝ ਤੁਹਾਨੂੰ ਦੱਸ ਦੇਈਏ ਕਿ ਸਾਲ 2016 ਦੇ ਅਕਤੂਬਰ ਮਹੀਨੇ 'ਚ ਉਨ੍ਹਾਂ ਨਾਲ ਲੁੱਟ ਦੀ ਇਕ ਘਟਨਾ ਵਾਪਰੀ ਸੀ ਸੀ। ਇਹ ਘਟਨਾ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਈ ਸੀ ਅਤੇ ਇਸ ਨਾਲ ਕਿਮ ਪੂਰੀ ਤਰ੍ਹਾਂ ਹਿਲ ਗਈ ਸੀ।

Punjabi Bollywood Tadka

ਉਹ ਕਾਫੀ ਸਮੇਂ ਤੱਕ ਲਾਈਮਲਾਈਟ ਤੋਂ ਦੂਰ ਰਹੀ ਪਰ ਹੁਣ ਇਸ ਹਾਦਸੇ ਨੂੰ ਭੁਲਾ ਕੇ ਕਿਮ ਨੇ ਸੋਸ਼ਲ ਮੀਡੀਆ 'ਤੇ ਕਾਫੀ ਬੋਲਡ ਅਤੇ ਜ਼ਬਰਦਸਤ ਐਂਟਰੀ ਲੈ ਲਈ ਹੈ। ਹਾਲ ਹੀ 'ਚ ਕਿਮ ਕਿਸੇ ਸਵੀਟ ਸ਼ਾਪ ਦੇ ਬਾਹਰ ਸਪਾਟ ਹੋਈ। ਇਸ ਦੌਰਾਨ ਕਿਮ ਨੇ ਬਲੈਕ ਲੈਦਰ ਜੈਕਟ ਪਹਿਨੀ ਸੀ ਇਸ ਦੇ ਨਾਲ ਉਨ੍ਹਾਂ ਨੇ ਬਲੈਕ ਪੈਂਟ ਪਹਿਨੀ ਹੋਈ ਸੀ।

Punjabi Bollywood Tadka

ਕਿਮ ਨੇ ਆਪਣੀ ਜੈਕਟ ਨੂੰ ਖੋਲ੍ਹਿਆ ਹੋਇਆ ਸੀ, ਜਿਸ ਤੋਂ ਉਨ੍ਹਾਂ ਦੀ ਬ੍ਰਾਅ ਸਾਫ ਨਜ਼ਰ ਆ ਰਹੀ ਸੀ। ਤਸਵੀਰਾਂ 'ਚ ਕਿਮ ਇਕ ਪੈਕਟ ਫੜ੍ਹੀ ਹੋਈ ਵੀ ਨਜ਼ਰ ਆਈ। ਉਹ ਖਾਣ ਲਈ ਇਕ ਪੈਕਟ ਖਰੀਦੇ ਹੋਏ ਦੁਕਾਨ ਦੇ ਬਾਹਰ ਕੈਮਰੇ 'ਚ ਕੈਦ ਹੋ ਗਈ।

Punjabi Bollywood Tadka

ਉਂਝ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਮ ਸਿਰਫ ਪੈਕਟ ਖਰੀਦਣ ਆਈ ਤਾਂ ਉਨ੍ਹਾਂ ਨੇ ਇੰਨੀ ਹੌਟ ਡਰੈੱਸ ਪਹਿਨ ਰੱਖੀ ਸੀ, ਜੋ ਕਿ ਕਾਫੀ ਹੈਰਾਨ ਕਰਨ ਵਾਲੀ ਹੈ। ਲੈਦਰ ਜੈਕਟ 'ਚੋਂ ਕਿਮ ਦੇ ਕਲੀਵੇਜ ਸਾਫ ਨਜ਼ਰ ਆ ਰਹੇ ਹਨ, ਜਿਸ 'ਚ ਉਹ ਕਾਫੀ ਹੌਟ ਲੁੱਕ 'ਚ ਨਜ਼ਰ ਆਈ।

Punjabi Bollywood Tadka

ਉਂਝ ਅੱਜਕਲ ਕਿਮ ਨੇ ਆਪਣੇ ਲੁੱਕ ਨੂੰ ਕਾਫੀ ਚੇਂਜ ਕਰ ਲਿਆ ਹੈ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਵ੍ਹਾਈਟ ਹਾਈਲਾਈਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਡਿਫਰੈਂਟ ਲੁੱਕ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਲੁੱਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Kim kardashianBold lookTv reality starਕਿਮ ਕਰਦਾਸ਼ੀਅਨ