FacebookTwitterg+Mail

ਫਿਰ ਕਿਮ ਨੇ ਸੋਸ਼ਲ ਮੀਡੀਆ 'ਤੇ ਪਾਈਆਂ ਬੋਲਡ ਤਸਵੀਰਾਂ

    1/11
29 September, 2016 02:51:21 PM
ਮੁੰਬਈ- ਕਿਮ ਕਰਦਾਸ਼ੀਆ ਹਮੇਸ਼ਾ ਹੀ ਆਪਣੀਆਂ ਬੋਲਡ ਪੋਸਟ ਕਰਕੇ ਕਾਫੀ ਚਰਚਾ 'ਚ ਰਹਿੰਦੀ ਹੈ। ਕੁਝ ਸਮੇਂ ਪਹਿਲੇ ਦਾ ਕਿਮ ਕਰਦਾਸ਼ੀਆ ਦਾ ਇਹ ਬੋਲਡ ਫੋਟੋਸ਼ੂਟ ਜੀ.ਕਿਊ. ਮੈਗਜ਼ੀਨ ਦੇ ਯੂ. ਐੱਲ. ਐਡੀਸ਼ਨ ਦੇ ਕਵਰ ਪੇਜ਼ ਲਈ ਸੀ। ਇਹ ਹੌਟ ਫੋਟੋਜ਼ ਕਿਮ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਕਿਮ ਨੇ ਆਪਣੇ ਫਾਲੋਅਰਸ ਲਈ ਇਹ ਖਾਸ ਫੋਟੋਜ਼ ਪੋਸਟ ਕੀਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕਿਮ ਦੇ ਟਵਿੱਟਰ 'ਤੇ 38 ਮਿਲੀਅਨ ਫਾਲੋਅਰਸ ਹਨ ਅਤੇ ਇੰਸਟਾਗ੍ਰਾਮ 'ਤੇ 55 ਮਿਲੀਅਨ। ਇਸ ਤੋਂ ਪਹਿਲੇ ਵੀ ਕਿਮ ਕਈ ਵਾਰ 'ਹੌਟ ਤੇ ਸੈਕਸੀ' ਫੋਟੋਸ਼ੂਟ ਕਰਵਾ ਚੁੱਕੀ ਹੈ।
ਇੰਟਰਨੈੱਟ 'ਤੇ ਆਪਣੇ ਹੌਟ ਕਵਰਜ਼ ਦਿਖਾ ਕੇ ਅੱਗ ਲਗਾਉਣ ਵਾਲੀ ਇਸ ਅਦਾਕਾਰਾ ਦੀਆਂ ਬਹੁਤ ਸਾਰੀਆਂ ਬੋਲਡ ਤਸਵੀਰਾਂ ਅੱਜਕਲ ਸੋਸ਼ਲ ਮੀਡੀਆ 'ਤੇ ਜਮ ਕੇ ਵਾਇਰਲ ਹੋ ਰਹੀਆਂ ਹਨ।

Tags: ਕਿਮ ਕਰਦਾਸ਼ੀਆ ਬੋਲਡ ਫੋਟੋਸ਼ੂਟ kim kardashian bold photoshoot instagramਇੰਸਟਾਗ੍ਰਾਮ

About The Author

Anuradha Sharma

Anuradha Sharma is News Editor at Jagbani.