FacebookTwitterg+Mail

ਹੋਟਲ ਦੇ ਬਾਹਰ ਕਿਮ ਕਰਦਾਸ਼ੀਅਨ ਦੀ ਹੌਟ ਫਿੱਗਰ 'ਤੇ ਟਿਕੀਆਂ ਮੀਡੀਆਂ ਦੀਆਂ ਨਜ਼ਰਾਂ

kim kardashian bold pics
17 February, 2018 12:19:51 PM

ਮੁੰਬਈ(ਬਿਊਰੋ)— 'ਕੀਪਿੰਗ ਅੱਪ ਵਿਦ ਦਿ ਕਿਮ ਕਰਦਾਸ਼ੀਅਨਸ' ਰਿਐਲਿਟੀ ਸ਼ੋਅ ਨਾਲ ਮਸ਼ਹੂਰ ਹੋਈ ਕਿਮ ਕਰਦਾਸ਼ੀਅਨ ਬੀਤੇ ਦਿਨ ਪਰਿਵਾਰ ਸਮੇਤ ਇਕ ਹੋਟਲ ਦੇ ਬਾਹਰ ਸਪਾਟ ਹੋਈ।

Punjabi Bollywood Tadka

ਇਸ ਮੌਕੇ ਕਿਮ ਨੇ ਆਪਣੀ ਹੌਟ ਫਿੱਗਰ ਫਲਾਂਟ ਕੀਤੀ।

Punjabi Bollywood Tadka

ਜਿਵੇਂ ਹੀ ਕਿਮ ਹੋਟਲ ਤੋਂ ਬਾਹਰ ਆਈ, ਮੀਡੀਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕ ਗਈਆਂ।

Punjabi Bollywood Tadka

ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ 'ਚ ਕਿਮ ਕਾਫੀ ਬੋਲਡ ਤੇ ਹੌਟ ਲੱਗ ਰਹੀ ਹੈ। ਬੀਤੇ ਦਿਨੀਂ ਹੀ ਕਿਮ ਤੀਜੇ ਬੱਚੇ ਦੀ ਮਾਂ ਬਣੀ ਹੈ।

Punjabi Bollywood Tadka

ਸੋਸ਼ਲ ਮੀਡੀਆ ਦੀ ਸਨਸਨੀ ਕਹਿਲਾਉਣ ਵਾਲੀ ਕਿਮ ਕਾਰਦਾਸ਼ੀਅਨ ਇਸ ਤੋਂ ਪਹਿਲਾਂ ਕਈ ਵਾਰ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ, ਜਿਨ੍ਹਾਂ 'ਚ ਉਨ੍ਹਾਂ ਨੇ ਆਪਣੀ ਕਿੱਲਰ ਫਿੱਗਰ ਫਲਾਂਟ ਕੀਤੀ ਸੀ।

 Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Keeping Up With The KardashiansKim Kardashian Instagram Bold Pics

Edited By

Chanda Verma

Chanda Verma is News Editor at Jagbani.