FacebookTwitterg+Mail

Backless Dress ਪਾ ਕੇ, ਕਿਮ-ਜੈਨੀਫਰ ਸਮੇਤ ਇਨ੍ਹਾਂ ਸੁੰਦਰੀਆਂ ਨੇ ਬਿਖੇਰਿਆ ਹੌਟਨੈੱਸ ਦਾ ਜਲਵਾ (ਦੇਖੋ ਤਸਵੀਰਾਂ)

    2/21
17 February, 2017 01:02:12 PM
ਲਾਸ ਏਂਜਿਲਸ— ਹਾਲ ਹੀ 'ਚ ਟੀ. ਵੀ. ਸਟਾਰ ਲੂਸੀ ਮੇਕਲੇਨਬਰਘ ਲੰਡਨ 'ਚ ਆਯੋਜਿਤ ਫਿਲਮ 'ਫਿਫਟੀ ਸ਼ੇਡਸ ਡਾਰਕਰ' ਦੇ ਪ੍ਰੀਮੀਅਰ 'ਚ ਬੈਕਲੈੱਸ ਆਊਟਫਿੱਟ 'ਚ ਨਜ਼ਰ ਆਈ। ਉਂਝ ਤਾਂ ਜ਼ਿਆਦਾਤਰ ਸਿਤਾਰੇ ਸਾਈਡ ਬੌਬ ਆਊਟਫਿੱਟ ਨਾਲ ਬੈਕਲੈੱਸ ਡਰੈੱਸ ਨੂੰ ਪਸੰਦ ਕਰ ਰਹੇ ਹਨ। ਕੋਈ ਵੀ ਸਮਾਰੋਹ ਹੋ ਜਾਂ ਫਿਰ ਕੋਈ ਐਵਾਰਡਜ਼ ਸਮਾਰੋਹ, ਸੈਲੀਬ੍ਰਿਟੀਜ਼ ਰੈੱਡ ਕਾਰਪੇਟ 'ਤੇ ਇਸੇ ਸਟਾਈਲ 'ਚ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ, ਓਲੀਵੀਆ ਵਾਇਲਡ, ਸੇਲੇਨਾ ਗੋਮੇਜ, ਕਿਮ ਕਾਰਦਰਸ਼ੀਆਂ, ਰਿਹਾਨਾ, ਟ੍ਰਿਸ਼ਾ ਕ੍ਰਿਸ਼ਨਨ ਅਤੇ ਜੈਨੀਫਰ ਲੋਪੇਜ ਸਮੇਤ ਕਈ ਸਿਤਾਰੇ ਅਜਿਹੀ ਹੀ ਲੁਕ ਅਤੇ ਸਟਾਈਲ 'ਚ ਨਜ਼ਰ ਆ ਰਹੇ ਹਨ। ਦੇਖੋ ਕੁਝ ਸਿਤਾਰਿਆਂ ਦੀਆਂ ਅਜਿਹੀਆਂ ਹੀ ਤਸਵੀਰਾਂ।

Tags: Olivia WildeBackless DressSelena GomezKim KardashianRihannaਓਲੀਵੀਆ ਵਾਇਲਡ ਸੇਲੇਨਾ ਗੋਮੇਜ ਕਿਮ ਕਾਰਦਰਸ਼ੀਆਂ