FacebookTwitterg+Mail

ਦੱਖਣੀ ਕੋਰੀਆਈ ਫਿਲਮਕਾਰ 'ਤੇ ਜਬਰ-ਜ਼ਨਾਹ ਦਾ ਦੋਸ਼

kim ki duk accused of rape
08 March, 2018 09:20:55 AM

ਲਾਸ ਏਂਜਲਸ (ਭਾਸ਼ਾ)— ਦੱਖਣੀ ਕੋਰੀਆ ਦੇ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ ਕਿਮ ਕੀ-ਦੁਕ 'ਤੇ 2 ਅਭਿਨੇਤਰੀਆਂ ਨੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ।

Punjabi Bollywood Tadka

ਨਿਰਦੇਸ਼ਕ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਨ੍ਹਾਂ ਦੋਵਾਂ ਅਭਿਨੇਤਰੀਆਂ ਨੇ ਦੱਖਣੀ ਕੋਰੀਆ ਦੇ ਇਕ ਖੋਜੀ ਸਮਾਚਾਰ ਪ੍ਰੋਗਰਾਮ 'ਪੀ. ਡੀ. ਨੋਟਬੁੱਕ' ਲਈ ਵੇਨਿਸ ਗੋਲਡਨ ਲਾਇਨ ਪੁਰਸਕਾਰ ਨਾਲ ਸਨਮਾਨਿਤ ਨਿਰਦੇਸ਼ਕ ਵਲੋਂ ਉਨ੍ਹਾਂ ਨਾਲ ਕੀਤੇ ਗਏ ਮਾੜੇ ਵਤੀਰੇ ਬਾਰੇ ਖੁੱਲ੍ਹ ਕੇ ਦੱਸਿਆ।

Punjabi Bollywood Tadka


Tags: Korean Director Kim Ki Duk Rape PD Notebookਕਿਮ ਕੀ ਦੁਕ ਜਬਰ ਜ਼ਨਾਹ

Edited By

Chanda Verma

Chanda Verma is News Editor at Jagbani.