FacebookTwitterg+Mail

ਕਾਤਿਲਾਨਾ ਅੰਦਾਜ਼ 'ਚ ਵਾਇਰਲ ਹੋਇਆ ਏਸ਼ੀਅਨ ਸੁੰਦਰੀ ਕਿਮ ਲੀ ਦਾ ਬੋਲਡ ਅੰਦਾਜ਼

kim lee bold pictures
27 May, 2018 05:12:12 PM

ਲਾਂਸ ਏਜਿਲਸ(ਬਿਊਰੋ)— ਇਹ ਹੈ ਕੋਲੀਫੋਰਨੀਆ ਦੀ ਸਭ ਤੋਂ ਬੋਲਡ ਤੇ ਹੌਟ ਮਾਡਲ ਕਿਮ ਲੀ, ਜਿਸ ਨੇ ਆਪਣੀ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਹੋਈ ਹੈ। ਕਿਮ ਲੀ ਦਾ ਨਿੱਕ ਨੇਮ ਏਸ਼ੀਅਨ ਕਿਮ ਕਾਰਦਰਸ਼ੀਅਨ ਹੈ।
Punjabi Bollywood Tadka
ਕਿਮ ਲੀ ਇੰਸਟਾਗ੍ਰਾਮ ਦੀ ਨਵੀਂ ਬਿਊਟੀ ਕੁਈਨ ਹੈ, ਜੋ ਇੰਸਟਾ 'ਤੇ ਹਮੇਸ਼ਾ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਮਲਟੀ ਟੈਲੇਂਟਿਡ ਮਾਡਲ ਅਦਾਕਾਰਾ ਕਿਮ ਲੀ ਦੀਆਂ ਇੰਨੀ ਦਿਨੀਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਅਜਿਹੀਆਂ ਬੋਲਡ ਤਸਵੀਰਾਂ ਕਿਮ ਲੀ ਨੇ ਪਹਿਲੀ ਵਾਰ ਨਹੀਂ ਸਗੋਂ ਪਹਿਲਾਂ ਵੀ ਕਈ ਵਾਰ ਸ਼ੇਅਰ ਕਰ ਚੁੱਕੀ ਹੈ। ਕਿਮ ਲਈ ਦੇ ਫੈਨਜ਼ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਬੇਕਾਬੂ ਰਹਿੰਦੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਕਿਮ ਲੀ ਇੰਸਟਾਗ੍ਰਾਮ ਵੈਰੀਫਾਈਡ ਹੈ, ਜਿਸ 'ਚ ਉਨ੍ਹਾਂ ਨੇ 1200 ਹੌਟ ਤਸਵੀਰਾਂ ਪੋਸਟ ਕੀਤੀਆਂ ਹਨ। ਕਿਮ ਲੀ ਨੂੰ ਫੈਨ ਫਾਲੋਇੰਗ ਦੀ ਕੋਈ ਘਾਟ ਨਹੀਂ ਹੈ। ਉਸ ਦੇ ਤਕਰੀਬਨ 4 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।
Punjabi Bollywood Tadka
ਕਿਮ ਲੀ ਆਪਣੇ ਹੌਟ ਤੇ ਬੋਲਡ ਅੰਦਾਜ਼ ਕਰਕੇ ਲੱਖਾਂ ਦਿਲਾਂ 'ਤੇ ਰਾਜ ਕਰ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਵੱਖਰੀ-ਵੱਖਰੀ ਆਊਟਫਿੱਟ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੱਤੇ ਹਨ। ਇਕ ਤਸਵੀਰ 'ਚ ਕਿਮ ਨੇ ਸਵਿਮਸੂਟ ਪਾਇਆ ਹੈ, ਜੋ ਦੇਖਣ 'ਚ ਕਾਫੀ ਬੋਲਡ ਲੱਗ ਰਿਹਾ ਹੈ। 
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kim LeeBold Bikini PicturesInstagramHollywood Celebrity

Edited By

Sunita

Sunita is News Editor at Jagbani.