FacebookTwitterg+Mail

ਜੰਗਲਾਂ 'ਚ ਬਿਕਨੀ ਪਾ ਕੇ ਮਾਡਲ ਨੇ ਕਰਵਾਇਆ ਹੌਟ ਫੋਟੋਸ਼ੂਟ, ਤਸਵੀਰਾਂ ਕਰ ਦੇਣਗੀਆਂ ਦੀਵਾਨਾ

kimberley garner
12 June, 2018 04:18:19 PM

ਲੰਡਨ (ਬਿਊਰੋ)— ਕਿੰਬਰਲੇ ਗਾਰਨਰ ਮਾਡਲ ਹੋਣ ਦੇ ਨਾਲ-ਨਾਲ ਬ੍ਰਿਟਿਸ਼ ਸਵਿਮਵਿਅਰ ਡਿਜ਼ਾਈਨਰ ਵੀ ਹੈ। ਹਾਲ ਹੀ 'ਚ ਕਿੰਬਰਲੇ ਨੇ ਆਪਣੇ ਇਕ ਬਿਕਨੀ ਕਲੈਕਸ਼ਨ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਉਨ੍ਹਾਂ ਨੇ ਇਹ ਫੋਟੋਸ਼ੂਟ ਜੰਗਲਾਂ 'ਚ ਕਰਵਾਇਆ ਗਿਆ ਹੈ। ਰੈੱਡ ਬਿਕਨੀ 'ਚ ਕਿੰਬਰਲੇ ਬੇਹੱਦ ਹੌਟ ਲੱਗ ਰਹੀ ਹੈ।

Punjabi Bollywood Tadka

ਕਿੰਬਰਲੇ ਦਾ ਇਹ ਸਵਿਮਸੂਟ ਕਲੈਕਸ਼ਨ ਸਿਰਫ ਗਰਮੀਆਂ 'ਚ ਸਵਿਮਿੰਗ ਦੌਰਾਨ ਪਾਉਣ ਲਈ ਨਹੀਂ ਬਲਕਿ ਗਰਮੀਆਂ ਨੂੰ ਮਾਤ ਦੇਣ ਲਈ ਵੀ ਹੈ।

Punjabi Bollywood Tadka

ਰਿਐਲਿਟੀ ਸੀਰੀਜ਼ 'ਮੇਡ ਇਨ ਚੇਲਸਾ' 'ਚ ਕੰਮ ਕਰ ਚੁੱਕੀ ਕਿੰਬਰਲੇ ਨੇ 'ਮੈੱਟ ਗਾਲਾ' 'ਚ 71ਵੇਂ ਕਾਨਸ 'ਚ ਆਪਣੇ ਹੁਸਨ ਦੇ ਜਲਵਿਆਂ ਨਾਲ ਅੱਗ ਲਗਾ ਦਿੱਤੀ ਸੀ।

Punjabi Bollywood Tadka

28 ਸਾਲਾ ਟੀ. ਵੀ. ਸ਼ਖਸ਼ੀਅਤ ਕਿੰਬਰਲੇ ਕਾਫੀ ਪ੍ਰਤਿਭਾਸ਼ਾਲੀ ਹੈ। ਉਨ੍ਹਾਂ ਨੇ ਹਾਲ ਹੀ 'ਚ ਲੰਡਨ 'ਚ ਆਪਣੇ ਖੁਦ ਦੇ ਬ੍ਰਾਂਡ ਬੀਚ ਵਿਅਰ ਕਲੈਕਸ਼ਨ ਵੀ ਲਾਂਚ ਕੀਤਾ ਸੀ।

Punjabi Bollywood Tadka

ਲਾਂਚਿੰਗ ਦੌਰਾਨ ਆਪਣੀ ਅਦਾਵਾਂ ਨਾਲ ਕਿੰਬਰਲੇ ਨੇ ਸਾਰਿਆ ਦੇ ਦਿਲ ਜਿੱਤੇ ਹਨ।

Punjabi Bollywood Tadka

ਲਾਂਚਿੰਗ ਦੌਰਾਨ ਆਪਣੀ ਅਦਾਵਾਂ ਨਾਲ ਕਿੰਬਰਲੇ ਨੇ ਸਾਰਿਆ ਦੇ ਦਿਲ ਜਿੱਤੇ ਹਨ।

Punjabi Bollywood Tadka Punjabi Bollywood Tadka Punjabi Bollywood Tadka


Tags: Kimberley GarnerSwimwear DesignerPhotoshootInstagram

Edited By

Chanda Verma

Chanda Verma is News Editor at Jagbani.