FacebookTwitterg+Mail

Hot! ਬਟਨ ਖੋਲ੍ਹ ਕੇ ਮਾਡਲ ਨੇ ਦਿਖਾਏ ਕਲੀਵੇਜ, ਤਸਵੀਰਾਂ ਦੇਖ ਛੁੱਟਣਗੇ ਪਸੀਨੇ

kimberley garner bold pics
11 January, 2018 04:21:02 PM

ਲੰਡਨ(ਬਿਊਰੋ)— ਹਾਲੀਵੱਡ ਤੇ ਟੀ. ਵੀ. ਸਟਾਰ ਕਿੰਬਰਲੇ ਗਾਰਨਰ ਹਮੇਸ਼ਾ ਹੀ ਆਪਣੇ ਬੋਲਡ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਆਪਣੀ ਹੌਟਨੈੱਸ ਨਾਲ ਮਦਹੋਸ਼ ਕਰਨਾ ਕਿੰਬਰਲੇ ਗਾਰਨਰ ਬਖੂਬੀ ਜਾਣਦੀ ਹੈ। ਕਿੰਬਰਲੇ ਸੋਸ਼ਲ ਸਾਈਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗਰਾਮ 'ਤੇ ਉਨ੍ਹਾਂ ਨੇ ਆਪਣੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਬੇਬਾਕੀ ਨਾਲ ਕਾਫੀ ਬੋਲਡ ਪੋਜ਼ ਦਿੱਤੇ ਹਨ। ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਵੀ ਕਰਦੇ ਹਨ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਨੇ ਇੰਸਟਾ 'ਤੇ ਕਾਫੀ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਮਦਹੋਸ਼ ਹੋ ਜਾਓਗੇ।

Punjabi Bollywood Tadka

ਕੁਝ ਦਿਨਾਂ ਪਹਿਲਾਂ ਕਿੰਬਰਲੇ ਨੇ ਸੈਕਸੀ ਫੋਟੋਸ਼ੂਟ ਕਰਵਾਇਆ ਸੀ, ਜਿਨ੍ਹਾਂ 'ਚ ਉਹ ਬੀਚ 'ਤੇ ਬਿਕਨੀ ਪਹਿਨ ਹੌਟ ਫਿੱਗਰ ਫਲਾਂਟ ਕਰਦੀ ਨਜ਼ਰ ਆਈ ਸੀ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਕਿੰਬਰਲੇ ਬੇਹੱਦ ਹੌਟ ਲੱਗ ਰਹੀ ਸੀ।

Punjabi Bollywood Tadka

ਦੱਸਣਯੋਗ ਹੈ ਕਿ ਕਿੰਬਰਲੇ ਦੇ ਇੰਸਟਾਗਰਾਮ 'ਤੇ ਕਰੀਬ 84.9 ਤੋਂ ਵੱਧ ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 1,753 ਤੋਂ ਵੱਧ ਪੋਸਟਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka

Punjabi Bollywood Tadka


Tags: Kimberley Garner Instagram Hollywood ActressBold Picsਕਿੰਬਰਲੇ ਗਾਰਨਰ ਇੰਸਟਾਗਰਾਮ

Edited By

Chanda Verma

Chanda Verma is News Editor at Jagbani.