FacebookTwitterg+Mail

ਇਨ੍ਹਾਂ ਸੁੰਦਰੀਆਂ ਨਾਲ ਭਰਿਆ ਹੋਇਆ ਸੀ 'ਕਿੰਗਫਿਸ਼ਰ-2016' ਦਾ ਕੈਲੰਡਰ (ਤਸਵੀਰਾਂ)

    1/14
17 January, 2017 05:24:03 PM
ਮੁੰਬਈ—ਜਿਵੇਂ ਕਿ 'ਕਿੰਗਫਿਸ਼ਰ ਕੈਲੰਡਰ' ਹਮੇਸ਼ਾ ਹੀ ਆਪਣੇ ਮਾਡਲਜ਼ ਦੇ ਲਈ ਚਰਚਿਤ ਰਿਹਾ ਹੈ। ਹਾਲ ਹੀ 'ਚ 2017 ਦਾ ਕਿੰਗਫਿਸ਼ਰ ਕੈਲੰਡਰ ਆ ਗਿਆ ਹੈ। ਇਸ 'ਚ ਕਈ ਮਾਡਲਜ਼ ਦਾ ਸਟਾਈਲਿਸ਼ ਲੁੱਕ ਦੇਖਣ ਦਾ ਮਿਲਿਆ ਹੈ। ਅੱਜ ਤੁਹਾਨੂੰ ਬੀਤੇ ਸਾਲ 2016 ਦੇ ਕਿੰਗਫਿਸ਼ਰ ਕੈਲੰਡਰ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਸ ਕੈਲੰਡਰ 'ਚ ਮਾਡਲਜ਼ ਮਾਇਆ ਹੈਂਡਰਿਕਜ਼, ਆਇਸ਼ਾ ਸ਼ਰਮਾ, ਨਾਯੋਨਿਤਾ ਲੋਧ, ਸੁਸ਼੍ਰੀ ਸ਼ਰੇਆ ਮਿਸ਼ਰਾ ਅਤੇ ਐਸ਼ਵਰਿਆ ਸਮੇਤ ਹੋਰ ਕਈ ਮਾਡਲਜ਼ ਨਜ਼ਰ ਆਈਆਂ ਸਨ। ਇਨ੍ਹਾਂ ਦੀਆਂ ਤਸਵੀਰਾਂ ਨੂੰ ਵੱਖ-ਵੱਖ ਲੋਕੇਸ਼ਨ 'ਤੇ ਸ਼ੂਟ ਕੀਤਾ ਗਿਆ।
ਦੱਸਣਾ ਚਾਹੁੰਦੇ ਹਾਂ ਕਿ ਵਿਜੇ ਮਾਲਿਆ ਦਾ 'ਕਿੰਗਫਿਸ਼ਰ ਕੈਲੰਡਰ' ਫੈਸ਼ਨ ਇੰਡਸਟਰੀ 'ਚ ਲਾਂਚਿੰਗ ਪੈਡ ਦੀ ਤਰ੍ਹਾਂ ਹੈ। ਭਾਰਤ 'ਚ ਇਸ ਮਾਡਲਜ਼ ਅਤੇ ਅਦਾਕਾਰਾਂ ਦੇ ਲਾਂਚਿੰਗ ਲਈ ਵਧੀਆ ਪਲੇਟਫਾਰਮ ਮੰਨਿਆ ਗਿਆ ਹੈ। ਇਸ ਦੀ ਸ਼ੁਰੂਆਤ ਸਾਲ 2003 'ਚ ਹੋਈ ਸੀ। ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਹਨ। 2010 ਤੋਂ ਬਕਾਇਦਾ ਇਸ ਕੈਲੰਡਰ ਲਈ 'ਮਾਡਲ ਹੰਟ' ਮੁਕਾਬਲੇ ਸ਼ੁਰੂ ਹੋਇਆ। ਇਸ ਲਈ ਹਮੇਸ਼ਾ ਸਾਊਥ ਅਫਰੀਕਾ, ਮੋਰਿਸ਼ਿਸ਼, ਥਾਈਲੈਂਡ, ਫਰਾਂਸ ਅਤੇ ਗੋਆ ਦੇ ਲੋਕੇਸ਼ਨ 'ਤੇ ਸ਼ੂਟਿੰਗ ਹੁੰਦੀ ਹੈ। ਅੱਗੇ ਤੁਸੀਂ 2016 ਦੇ ਕਿੰਗਫਿਸ਼ਰ ਕੈਲੰਡਰ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: ਐਸ਼ਵਰਿਆਆਇਸ਼ਾ ਸ਼ਰਮਾਕਿੰਗਫਿਸ਼ਰ ਕੈਲੰਡਰAishwaryaAyesha Sharma Kingfisher calendar