FacebookTwitterg+Mail

OMG! ਇਸ ਫ਼ਿਲਮ 'ਚ ਫਿਲਮਾਏ ਗਏ ਕਰੀਬ 23 ਕਿਸਿੰਗ ਸੀਨ ! (Pics)

    1/7
24 August, 2016 04:02:04 PM
ਮੁੰਬਈ- ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ 'ਚ ਇੰਨੀਂ ਦਿਨੀਂ ਇੰੰਟੀਮੇਟ ਸੀਨ ਦੇਖਣ ਨੂੰ ਕਾਫੀ ਹੱਦ ਤੱਕ ਮਿਲਦੇ ਹਨ। ਬਾਲੀਵੁੱਡ 'ਚ ਸੀਰੀਅਸ ਕਿੱਸਰ ਦੇ ਨਾਂ ਤੋਂ ਮਸ਼ਹੂਰ ਇਮਰਾਨ ਹਾਸ਼ਮੀ ਨੇ ਬਾਲੀਵੁੱਡ ਦਾ ਰੁਖ ਬਦਲ ਦਿੱਤਾ ਪਰ ਉਨ੍ਹਾਂ ਦੇ ਰਾਹ 'ਤੇ ਇਕ ਹੋਰ ਅਦਾਕਾਰ ਚੱਲ ਪਏ ਹਨ। ਖ਼ਬਰ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਚ ਕਰੀਬ 23 ਕਿਸਿੰਗ ਸੀਨ ਫ਼ਿਲਮਾਏ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਇਹ ਕੋਈ ਹੋਰ ਨਹੀਂ ਸਗੋਂ ਬਾਜੀਰਾਵ ਮਸਤਾਨੀ ਰਣਵੀਰ ਸਿੰਘ ਹਨ। ਸੂਤਰਾਂ ਦੀ ਮੰਨੀਏ ਤਾਂ ਹੁਣ ਤੱਕ ਰਣਵੀਰ ਸਿੰੰਘ ਅਤੇ ਵਾਨੀ ਕਪੂਰ ਦੀ ਆਉਣ ਵਾਲੀ ਫ਼ਿਲਮ 'ਬੇਫਿਕਰੇ' ਦੇ ਜਿੰਨੇ ਵੀ ਪੋਸਟਰ ਆਏ ਹਨ। ਉਨ੍ਹਾਂ ਸਾਰਿਆਂ 'ਚ ਦੋਵੇਂ ਇਕ-ਦੂਜੇ ਨਾਲ ਲਿਪਲਾਕ ਕਰਦੇ ਹੋਏ ਨਜ਼ਰ ਆ ਰਹੇ ਹਨ। ਬੇਫਿਕਰੇ ਦੇ ਹੁਣ ਤੱਕ 5 ਪੋਸਟਰ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਪੋਸਟਰਜ਼ 'ਚ ਰਣਵੀਰ ਸਿੰਘ ਅਤੇ ਵਾਨੀ ਕਪੂਰ ਦੇ ਵਿੱਚ ਹੋਏ ਕਿਸਿੰਗ ਸੀਨ ਨੂੰ ਹੀ ਪ੍ਰਮੋਟ ਕੀਤਾ ਗਿਆ ਹੈ।
ਇਨ੍ਹਾਂ ਪੋਸਟਰਜ਼ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਦੋਵੇਂ ਅਗਲੇ ਲੁੱਕ 'ਚ ਵੀ ਕੁਝ ਅਜਿਹਾ ਹੀ ਕਰਨ ਵਾਲੇ ਹਨ। ਇਸ ਫ਼ਿਲਮ ਦੇ ਬਾਅਦ ਹੁਣ ਇਮਰਾਨ ਹਾਸ਼ਮੀ ਦੀ ਤਰ੍ਹਾਂ ਰਣਵੀਰ ਸਿੰਘ ਨੂੰ ਵੀ ਕਿਹਾ ਜਾਵੇਗਾ ਸੀਰੀਅਸ ਕਿਸਰ।

Tags: ਕਿਸਿੰਗ ਸੀਨ ਰਣਵੀਰ ਸਿੰਘ Kissing scene Ranveer Singh Vani Kapoorਵਾਨੀ ਕਪੂਰ

About The Author

Anuradha Sharma

Anuradha Sharma is News Editor at Jagbani.