FacebookTwitterg+Mail

ਸਰਜਰੀ ਕਰਵਾਉਣੀ ਇਸ ਅਦਾਕਾਰਾ ਨੂੰ ਪਈ ਸੀ ਮਹਿੰਗੀ, ਬੈਠਣਾ ਪਿਆ 6 ਮਹੀਨੇ ਘਰ

koena mitra
07 January, 2018 03:45:57 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਕੁਝ ਹੀ ਫਿਲਮਾਂ 'ਚ ਨਜ਼ਰ ਆਈ ਅਦਾਕਾਰਾ ਕੋਇਨਾ ਮਿੱਤਰਾ ਆਪਣੀ '' ਨੂੰ ਲੈ ਕੇ ਜ਼ਿਆਦਾ ਚਰਚਾ 'ਚ ਰਹੀ ਸੀ। ਕੋਇਨਾ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਫਿਲਮਾਂ ਤੋਂ ਦੂਰ ਰਹੀ ਕੋਇਨਾ ਸਾਲ 2017 'ਚ ਫਿਰ ਤੋਂ ਖਬਰਾਂ ਦਾ ਹਿੱਸਾ ਬਣੀ ਸੀ ਪਰ ਇਸ ਵਾਰ ਵਜ੍ਹਾ ਹੈਰਾਨ ਕਰ ਦੇਣ ਵਾਲੀ ਸੀ।

Punjabi Bollywood Tadka

ਪਿਛਲੇ ਸਾਲ ਕੋਇਨਾ ਉਸ ਸਮੇਂ ਖਬਰਾਂ ਆਈ ਸੀ, ਜਦੋਂ ਉਸ ਨੇ ਇਕ ਅਣਜਾਣ ਸ਼ਖਸ ਨੇ ਉਸ ਨੂੰ ਲਗਾਤਾਰ ਫੋਨ ਕਰਕੇ ਪਰੇਸ਼ਾਨ ਕਰਨ ਦੀ ਗੱਲ ਆਖੀ। 26 ਜੁਲਾਈ 2017 ਉਸ ਨੇ ਕੋਇਨਾ ਮਿੱਤਰਾ ਨੂੰ ਫੋਨ ਕਰਕੇ ਪੈਸਿਆਂ ਬਦਲੇ 'ਵਨ ਨਾਈਟ ਸਟੈਂਡ' ਦੀ ਮੰਗ ਕੀਤੀ ਸੀ।

Punjabi Bollywood Tadka

ਕੋਇਨਾ ਨੇ ਮੁੰਬਈ ਦੇ ਓਸ਼ੀਵਾਰਾ ਪੁਲਸ ਥਾਣੇ 'ਚ ਯੌਨ ਸ਼ੋਸ਼ਣ ਦਾ ਕੇਸ ਦਰਜ ਕਰਵਾਇਆ ਸੀ। ਕੋਇਨਾ ਮੁਤਾਬਕ, ਉਹ ਸ਼ਖਸ ਉਸ ਨੂੰ 40-50 ਵਾਰ ਫੋਨ ਕਰਕੇ ਪਰੇਸ਼ਾਨ ਕਰ ਚੁੱਕਾ ਸੀ।

Punjabi Bollywood Tadka

ਦੱਸ ਦੇਈਏ ਕੀ ਕੋਇਨਾ ਨੇ 'ਨੋਜ ਜ਼ਾਬ' ਤੇ 'ਲਿਪ ਜਾਬ ਸਰਜਰੀ' ਕਰਵਾਈ ਸੀ ਪਰ ਸਰਜਰੀ ਦਾ ਉਲਟਾ ਅਸਰ ਉਸ ਦੇ ਚਿਹਰੇ 'ਤੇ ਹੋਇਆ।

Punjabi Bollywood Tadka

ਜਿਸ ਤੋਂ ਬਾਅਦ ਉਸ ਦਾ ਚਿਹਰਾ ਕਾਫੀ ਖਰਾਬ ਹੋ ਗਿਆ ਸੀ ਤੇਕੋਇਨਾ ਬਾਲੀਵੁੱਡ ਤੋਂ ਦੂਰ ਹੋ ਗਈ ਸੀ।

Punjabi Bollywood Tadka

ਖਰਾਬ ਸਰਜਰੀ ਕਾਰਨ ਕੋਇਨਾ ਦੀ ਹੱਡੀਆਂ ਫੁੱਲ ਗਈਆਂ ਸਨ ਤੇ ਇਸ ਦੀ ਵਜ੍ਹਾ ਨਾਲ ਉਸ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ। ਫਿਲਮਾਂ ਦੀ ਕਮੀ ਕਾਰਨ ਕੋਇਨਾ ਨੂੰ 6 ਮਹੀਨੇ ਲਗਾਤਾਰ ਘਰ 'ਚ ਰਹਿਣਾ ਪਿਆ ਸੀ।


Tags: Koena MitraHappy BirthdaMusafirApna Sapna Money MoneyDark Romance Anamika