FacebookTwitterg+Mail

Bold Pics: ਕਿਮ ਕਰਦਾਸ਼ੀਅਨ ਦੀ ਭੈਣ ਨੇ ਸਮੁੰਦਰ ਕਿਨਾਰੇ ਦਿਖਾਈ ਸੈਕਸੀ ਫਿਗਰ, ਪ੍ਰਸ਼ੰਸਕ ਹੋਏ ਖੁਸ਼

kourtney kardashian
20 July, 2017 02:12:50 PM

ਨਿਊਯਾਰਕ— ਲੰਬੇ ਸਮੇਂ ਤੋਂ ਬਾਅਦ ਕਾਰਟਨੀ ਕਰਦਾਸ਼ੀਅਨ (38) ਫਿਰ ਤੋਂ ਬਿਕਨੀ ਅਵਤਾਰ 'ਚ ਆ ਗਈ ਹੈ। 2 ਦਿਨ ਪਹਿਲਾ ਕਰਦਾਸ਼ੀਅਨ ਨੇ ਸੋਸ਼ਲ ਮੀਡੀਆ 'ਤੇ ਬਿਕਨੀ ਅਵਤਾਰ 'ਚ ਆਪਣੀ ਤਸਵੀਰ ਪੋਸਟ ਕੀਤੀ ਹੈ।

Punjabi Bollywood Tadka

ਤਸਵੀਰ 'ਚ ਉਹ ਸਮੁੰਦਰ ਦੇ ਕਿਨਾਰੇ ਸ਼ਰਾਬ ਦਾ ਸੇਵਨ ਕਰਦੇ ਹੋਏ ਸਾਫ ਦਿਖਾਈ ਦੇ ਰਹੀ ਹੈ। ਕਾਰਟਨੀ ਅੱਜ-ਕੱਲ ਆਪਣੇ ਦੋਸਤਾਂ ਨਾਲ ਯੂ. ਐੱਸ. ਏ. 'ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਉਹ ਇੰਸਟਾਗਰਾਮ 'ਤੇ ਆਪਣੀ ਸਮੁੰਦਰ ਦੇ ਕਿਨਾਰੇ ਲਈ ਗਈਆਂ ਤਸਵੀਰਾਂ ਨੂੰ ਸ਼ੇਅਰ ਕਰ ਰਹੀ ਹੈ।
 

Punjabi Bollywood Tadka

ਜ਼ਿਕਰਯੋਗ ਹੈ ਕਿ ਕਾਰਟਨੀ ਇਕ ਰਿਐਲਿਟੀ ਸਟਾਰ ਹੈ ਅਤੇ ਉਹ ਕਾਫੀ ਖੂਬਸੂਰਤ ਹੈ। ਇੰਸਟਾਗਰਾਮ 'ਤੇ ਆਪਣੀ ਕਈ ਤਸਵੀਰਾਂ ਅਪਲੋਡ ਕਰਦੀ ਹੈ ਅਤੇ ਇਨ੍ਹਾਂ ਦੇ ਲੱਖਾਂ ਦੀ ਗਿਣਤੀ 'ਚ ਫਾਲੋਅਰਜ਼ ਹੈ। 
ਜ਼ਿਕਰਯੋਗ ਹੈ ਕਿ ਕਾਰਟਨੀ ਦੇ 3 ਬੱਚੇ ਹਨ ਅਤੇ ਉਹ ਪਰਸਨੈਲਿਟੀ ਸਟਾਕ ਡਿਸਕ ਦੇ ਨਾਲ ਰਿਲੇਸ਼ਨ 'ਚ ਹੈ।

Punjabi Bollywood Tadka

Punjabi Bollywood Tadka


Tags: Kim kardashianBikini avatarKourtney KardashianHollywood celebrityਕਾਰਟਨੀ ਕਰਦਾਸ਼ੀਅਨ