FacebookTwitterg+Mail

Pics : ਕਿਮ ਕਾਰਦਸ਼ੀਅਨ ਦੀ ਭੈਣ ਕਾਰਟਨੀ ਦਾ ਇੰਸਟਾਗ੍ਰਾਮ 'ਤੇ ਛਾਇਆ ਹੌਟ ਅੰਦਾਜ਼

kourtney kardashian
16 May, 2018 04:01:54 PM

ਮੁੰਬਈ (ਬਿਊਰੋ)— ਹਾਲੀਵੁੱਡ ਅਭਿਨੇਤਰੀ ਕਿਮ ਕਾਰਦਸ਼ੀਅਨ ਦੀ ਭੈਣ ਕਾਰਟਨੀ ਕਾਰਦਸ਼ੀਅਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਰਸਅਲ, ਕਾਰਟਨੀ ਨੇ ਹਾਲ ਹੀ 'ਚ ਇਕ ਬਿਹਤਰੀਨ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕਾਰਟਨੀ ਸਮੁੰਦਰ ਕੰਢੇ ਬਿਕਨੀ 'ਚ ਕਾਫੀ ਹੌਟ ਲੱਗ ਰਹੀ ਹੈ, ਉੱਥੇ ਹੀ ਕਈ ਤਸਵੀਰਾਂ 'ਚ ਸਵਿਮ ਸੂਟ ਪਹਿਨੇ ਦਿਖਾਈ ਦੇ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਾਰਟਨੀ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ ਬਟੌਰ ਚੁੱਕੀ ਹੈ। ਬੀਤੇ ਦਿਨੀਂ ਸਾਹਮਣੇ ਆਈਆਂ ਫੋਟੋਸ਼ੂਟ ਦੀਆਂ ਇਨ੍ਹਾਂ ਤਸਵੀਰਾਂ 'ਚ ਕਾਰਟਨੀ ਬਿਕਨੀ 'ਚ ਕਾਫੀ ਬੋਲਡ ਦਿਖਾਈ ਦੇ ਰਹੀ ਹੈ।

Punjabi Bollywood Tadka
ਮਾਡਲ ਕਾਰਟਨੀ ਸੋਸ਼ਲ ਮੀਡੀਆ 'ਤੇ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਰਟਨੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 6.2 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kourtney Kardashian Instagram Kim Kardashian Photoshoot Magzine American Television Personality

Edited By

Kapil Kumar

Kapil Kumar is News Editor at Jagbani.