FacebookTwitterg+Mail

Oops: ਜਦੋਂ ਇਹ ਮਾਡਲ ਬੁਆਏਫ੍ਰੈਂਡ ਨਾਲ ਕਰ ਰਹੀ ਸੀ ਗੰਦੀ ਹਰਕਤ ਤਾਂ ਪ੍ਰਸ਼ੰਸਕਾਂ ਨੇ ਦੇਖਿਆ ਲਾਈਵ

kristen hancher andrew gregory
12 October, 2017 04:57:14 PM

ਲੰਡਨ(ਬਿਊਰੋ)— ਅਮਰੀਕੀ ਮਾਡਲ ਕ੍ਰਿਸਟਿਨ ਹੈਂਚਰ ਦੇ ਨਾਲ ਕਾਫੀ ਸ਼ਰਮਨਾਕ ਹਾਦਸਾ ਹੋ ਗਿਆ ਹੈ। ਅਸਲ 'ਚ ਜਦੋਂ ਕ੍ਰਿਸਟਿਨ ਆਪਣੇ ਬੁਆਏਫ੍ਰੈਂਡ ਐਂਡ੍ਰਿਯੂ ਗ੍ਰੇਗਰੀ ਦੇ ਨਾਲ ਸਰੀਰਕ ਸੰਬੰਧ ਬਣਾ ਰਹੀ ਸੀ, ਤਾਂ ਹੀ ਉਨ੍ਹਾਂ ਦਾ ਫੋਨ ਚਾਲੂ ਸੀ ਅਤੇ ਗਲਤੀ ਤੋਂ ਇੰਸਟਾਗਰਾਮ ਸਟੋਰੀ 'ਤੇ ਰਿਕਾਰਡ ਦਾ ਬਟਨ ਆਨ ਹੋ ਗਿਆ।

Punjabi Bollywood Tadka

ਇੰਸਟਾ 'ਤੇ ਕ੍ਰਿਸਟਿਨ ਦੇ 3.9 ਮੀਲੀਅਨ ਫੈਂਸ ਹਨ, ਜਿਨ੍ਹਾਂ 'ਚ 14 ਹਜ਼ਾਰ ਲੋਕਾਂ ਨੇ ਉਨ੍ਹਾਂ ਦੀ ਇਸ ਗਲਤੀ ਤੋਂ ਬ੍ਰਾਡਕਾਸਟ ਹੋਈ ਸਟੋਰੀ ਨੂੰ ਲਾਈਵ ਦੇਖਿਆ। ਰਾਹਤ ਦੀ ਗੱਲ ਇਹ ਹੈ ਕਿ ਕੈਮਰੇ ਦਾ ਫੇਸ ਇਸ ਕੱਪਲ ਵੱਲ ਨਾ ਹੋ ਕੇ ਦੂਜੇ ਪਾਸੇ ਸੀ।

Punjabi Bollywood Tadka

ਬਾਵਜੂਦ ਇਸ ਦੇ ਪੂਰੇ ਤਿੰਨ ਮਿੰਟ ਉਨ੍ਹਾਂ ਦੀਆਂ ਸੈਕਸੀ ਆਵਾਜ਼ਾਂ ਪ੍ਰਸ਼ੰਸਕਾਂ ਤੱਕ ਬਿਨਾਂ ਕਿਸੇ ਰੁਕਾਵਟ ਦੇ ਪੁੱਜੀਆਂ। ਜਦੋਂ ਕ੍ਰਿਸਟਿਨ ਨੂੰ ਇਸ ਗਲਤੀ ਦਾ ਪਤਾ ਲੱਗਾ ਕਿ ਉਨ੍ਹਾਂ ਨੇ ਆਪਣੇ ਫੈਂਸ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ 'ਜਿਨ੍ਹਾਂ ਨੇ ਵੀ ਇਹ ਸੁਣਿਆ, ਮੈਂ ਉਨ੍ਹਾਂ ਤੋਂ ਮੁਆਫੀ ਮੰਗਦੀ ਹਾਂ।

Punjabi Bollywood Tadka

ਅਜਿਹਾ ਜਾਣ ਬੁੱਝ ਕੇ ਨਹੀਂ ਕੀਤਾ ਗਿਆ, ਗਲਤੀ ਨਾਲ ਹੋ ਗਿਆ। ਕ੍ਰਿਸਟਿਨ ਨੇ ਕਿਹਾ ਕਿ ਇਸ ਨੂੰ ਦਿਮਾਗ ਤੋਂ ਕੱਢ ਦਿਓ। ਇਹ ਉਨ੍ਹਾਂ ਲਈ ਬਹੁਤ ਸ਼ਰਮਨਾਕ ਅਤੇ ਅਸਹਿਜ ਕਰਨ ਵਾਲਾ ਹੈ।

Punjabi Bollywood Tadka


Tags: Kristen hancher Andrew GregoryHollywood celebrityਕ੍ਰਿਸਟਿਨ ਹੈਂਚਰਐਂਡ੍ਰਿਯੂ ਗ੍ਰੇਗਰੀ