FacebookTwitterg+Mail

'ਕੁਮਕੁਮ ਭਾਗਿਆ' ਦੀ ਇਸ ਅਦਾਕਾਰਾ ਨੇ ਪ੍ਰੇਮੀ ਨਾਲ ਪੂਲ ਕਿਨਾਰੇ ਸੈਕਸੀ ਤਸਵੀਰ ਕੀਤੀ ਸਾਂਝੀ

kumkum bhagya
21 July, 2017 11:00:48 AM

ਮੁੰਬਈ— ਟੀ. ਵੀ. ਅਦਾਕਾਰਾ ਲੀਨਾ ਜੁਮਾਨੀ ਆਪਣੇ ਜਨਮਦਿਨ ਦੇ ਮੌਕੇ 'ਤੇ ਪ੍ਰੇਮੀ ਰਾਹੁਲ ਸਚਦੇਵ ਨਾਲ ਹੁਣ ਇਸ ਸਮੇਂ ਬਾਲੀ, ਇੰਡੋਨੇਸ਼ੀਆ 'ਚ ਹੈ। ਇਹ ਦੋਵੇਂ ਇੱਥੇ ਪਿਛਲੇ ਕੁਝ ਦਿਨਾਂ ਤੋਂ ਛੁੱਟੀਆਂ ਇਨਜੁਆਏ ਕਰ ਰਹੇ ਹਨ।

Punjabi Bollywood Tadka

ਜਾਣਕਾਰੀ ਮੁਤਾਬਕ 16 ਜੁਲਾਈ ਨੂੰ ਲੀਨਾ ਨੇ ਆਪਣਾ 29ਵਾਂ ਜਨਮਦਿਨ ਮਨਾਇਆ ਹੈ। ਇਨ੍ਹਾਂ ਨੇ ਇੰਸਟਾਗਰਾਮ 'ਤੇ ਵੀ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਕ ਤਸਵੀਰ 'ਚ ਲੀਨਾ ਅਤੇ ਰਾਹੁਲ ਇੱਕਠੇ ਬੈਠ ਕੇ ਸੈਲਫੀ ਲੈ ਰਹੇ ਹਨ।

Punjabi Bollywood Tadka

ਇਸ 'ਚ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, ''Best birthday ever!! Thank u my love for the lovely surprise ❤ #RahLee" ਉੱਥੇ ਦੂਜੇ ਪਾਸੇ ਤਸਵੀਰ 'ਚ ਲੀਨਾ ਪੂਲ ਦੇ ਕਿਨਾਰੇ ਬੈਠੀ ਹੋਈ ਹੈ ਅਤੇ ਇਕ ਤਸਵੀਰ 'ਚ ਇਹ ਕੱਪਲ ਜੂਹ 'ਚ ਪੋਜ਼ ਦੇ ਰਹੇ ਹਨ।

Punjabi Bollywood Tadka

ਇਸ ਦੇ ਨਾਲ ਕੈਪਸ਼ਨ ਦਿੱਤਾ ਹੈ, ''#BaliZoo #Rahlee" ਜ਼ਿਕਰਯੋਗ ਹੈ ਕਿ ਲੀਨਾ ਜ਼ੀ ਟੀ. ਵੀ. ਦੇ ਸ਼ੋਅ 'ਕੁਮਕੁਮ ਭਾਗਿਆ' 'ਚ ਤਨੁਸ਼੍ਰੀ (ਤਨੂੰ) ਦਾ ਰੋਲ ਪਲੇਅ ਕਰ ਰਹੀ ਹੈ, ਜੋ ਇਕ ਗ੍ਰੇਡ ਸ਼ੇਡ ਕੈਰੇਕਟਰ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kumkum bhagyaTv actressleena jumanisBaliਕੁਮਕੁਮ ਭਾਗਿਆਲੀਨਾ ਜੁਮਾਨੀ