FacebookTwitterg+Mail

ਕਾਇਲੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਬੋਲਡ ਤਸਵੀਰਾਂ, ਦਿਖਾਈ ਹੌਟ ਫਿੱਗਰ

kylie jenner  s bold pics
21 May, 2018 04:21:05 PM

ਲੰਡਨ (ਬਿਊਰੋ)— ਅਮਰੀਕਾ ਟੀ. ਵੀ. ਸੈਂਸੇਸ਼ਨ ਕਾਇਲੀ ਜੇਨਰ ਅਕਸਰ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਕਾਇਲੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਹੀ ਹੌਟ ਅੰਦਾਜ਼ 'ਚ ਦਿਖ ਰਹੀ ਹੈ।

Punjabi Bollywood Tadka

ਇਨ੍ਹਾਂ 'ਚੋਂ ਕਈ ਤਸਵੀਰਾਂ ਉਨ੍ਹਾਂ ਨੇ ਬਰਾਊਨ ਕਲਰ ਦੀ ਡਰੈੱਸ ਪਹਿਨ ਰੱਖੀ ਹੈ, ਜਿਸ 'ਚ ਉਨ੍ਹਾਂ ਦੀ ਫਿੱਗਰ ਬੇਹੱਦ ਹੌਟ ਲੱਗ ਰਹੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ 19 ਸਾਲ ਦੀ ਕਾਇਲੀ ਦੀ ਸਾਲਾਨਾ ਕਮਾਈ 41 ਮਿਲੀਅਨ ਡਾਲਰ ਦੱਸੀ ਜਾਂਦੀ ਹੈ।

Punjabi Bollywood Tadka

ਕੁਝ ਦਿਨਾਂ ਪਹਿਲਾਂ ਕਾਇਲੀ ਉਨ੍ਹਾਂ ਦੇ ਐਕਸ ਪ੍ਰੇਮੀ ਟਾਇਗਾ ਨਾਲ ਸੈਕਸ ਟੇਪ ਨੂੰ ਲੈ ਕੇ ਚਰਚਾ 'ਚ ਆਈ ਸੀ।

Punjabi Bollywood Tadka

ਬੇਹੱਦ ਬੋਲਡ ਦਿਖਣ ਵਾਲੀ ਟੀ. ਵੀ. ਕਲਾਕਾਰ ਕਾਇਲੀ ਜੇਨਰ ਨੂੰ ਮਸ਼ਹੂਰ ਫੋਰਬਸ ਨੇ ਦੁਨੀਆ ਦੀ 100 ਸਭ ਤੋਂ ਅਮੀਰ ਸ਼ਖਸੀਅਤਾਂ 'ਚ ਸ਼ਾਮਲ ਕੀਤਾ ਹੈ।

Punjabi Bollywood Tadka

ਹਾਲ ਹੀ 'ਚ ਕਾਇਲੀ ਜੇਨਰ ਨੇ ਜੀ. ਕਿਊ. ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ ਸੀ। ਇਸ ਹੌਟ ਫੋਟੋਸ਼ੂਟ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Kylie JennerInstagramBold PicsHollywood Celebrity

Edited By

Chanda Verma

Chanda Verma is News Editor at Jagbani.