FacebookTwitterg+Mail

ਕਾਇਲੀ ਨੇ ਆਪਣੀ ਹੌਟਨੈੱਸ ਨਾਲ ਬਿਖੇਰੇ ਜਲਵੇ, (ਤਸਵੀਰਾਂ)

    1/13
19 February, 2017 11:43:58 AM
ਲਾਸ ਏਜਲਸ— ਰਿਐਲਿਟੀ ਸਟਾਰ ਅਤੇ ਮਾਡਲ ਕਾਇਲੀ ਜੇਨਰ ਦੇ ਬੋਲਡ ਲੁੱਕ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ। ਉਸ ਨੇ ਦੱਸਿਆ ਕਿ ਉਸ ਨੇ ਇਹ ਹੌਟ 'Violet Grey' ਮੈਗਜੀਨ ਲਈ ਇਹ ਫੋਟੋਸ਼ੂਟ ਕਰਵਾਇਆ ਹੈ। ਕਾਇਲੀ ਦੀਆਂ ਅਜਿਹੀਆਂ ਖਾਸ ਤਸਵੀਰਾਂ ਦਰਸ਼ਕਾਂ ਨੇ ਸ਼ਾਇਦ ਹੀ ਪਹਿਲਾ ਨਹੀਂ ਦੇਖੀਆਂ ਨਹੀਂ ਹੋਣਗੀਆਂ। ਉਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਸਾਈਟਸ 'ਚ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਸ਼ੂਟ ਦੀਆਂ ਇਨ੍ਹਾਂ ਤਸਵੀਰਾਂ 'ਚ ਕੁਝ ਬਲੈਕ ਅਤੇ ਬੋਲਡ ਐਂਡ ਵਹਾਈਟ ਵੀ ਹਨ ਤਾਂ ਕੁਝ ਕਲਰ ਵੀ ਹਨ।
ਉਸ ਨੇ ਆਪਣੀਆਂ ਇਹ ਤਸਵੀਰਾਂ ਨੂੰ ਸੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ, ਨਾਲ ਹੀ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਉਸ ਨੇ ਲਿਖਿਆ , '' 'Excited to show you my cover story collaboration with @benhassett and @cassandragrey for @violetgrey #WomanMade #WM50 read the story on violetgrey.com'. ''
ਦੱਸਣਾ ਚਾਹੁੰਦੇ ਹਾਂ ਕਿ ਇਹ ਫੋਟੋਸ਼ੂਟ ਮੈਗਜ਼ੀਨ ਫਰਵਰੀ ਮਹੀਨੇ ਲਈ ਕਰਵਾਇਆ ਹੈ। ਅੱਗੇ ਦੇਖੋ ਕੁਝ ਖਾਸ ਤਸਵੀਰਾਂ।

Tags: Kylie JennerInstagramphotoshopsreality starਕਾਇਲੀ ਜੇਨਰਮਾਡਲਰਿਐਲਿਟੀ ਸਟਾਰ