FacebookTwitterg+Mail

Pics : 'GQ' ਮੈਗਜ਼ੀਨ ਲਈ ਇਸ ਟੀ. ਵੀ. ਸਟਾਰ ਨੇ ਬਿਕਨੀ 'ਚ ਕਰਵਾਇਆ ਹੌਟ ਫੋਟੋਸ਼ੂਟ

kylie jenner
18 July, 2017 01:20:37 PM

ਮੁੰਬਈ— ਰਿਐਲਟੀ ਸਟਾਰ ਅਤੇ ਮਾਡਲ ਕਾਇਲੀ ਜੇਨਰ ਇਨ੍ਹੀਂ ਦਿਨੀਂ ਇਕ ਵਾਰ ਫਿਰ ਤੋਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਹਾਲ ਹੀ 'ਚ ਇਸ ਅਮਰੀਕੀ ਟੀ ਵੀ ਸਟਾਰ ਕਾਇਲੀ ਜੇਨਰ ਨੇ 'GQ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਇਸ ਫੋਟੋਸ਼ੂਟ ਦੀਆਂ ਤਸਵੀਰਾਂ 'ਚ ਕਾਇਲੀ ਦਾ ਬਿਕਨੀ ਲੁੱਕ ਬੇਹੱਦ ਬੋਲਡ ਲੱਗ ਰਿਹਾ ਹੈ। ਇਹ ਤਸਵੀਰਾਂ ਕਾਇਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। 

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ 19 ਸਾਲਾਂ ਦੀ ਕਾਇਲੀ ਹਮੇਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਬੋਲਡ ਤਸਵੀਰਾਂ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਬੀਤੇ ਦਿਨੀਂ ਕਾਇਲੀ ਨੇ ਇੰਸਟਾਗ੍ਰਾਮ 'ਤੇ ਬੇਹੱਦ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਸ ਕਰਕੇ ਉਹ ਕਾਫੀ ਚਰਚਾ 'ਚ ਰਹੀ ਸੀ।

Punjabi Bollywood Tadka


Tags: Hollywood Celebrity Kylie Jenner Bold pictures Hot Photoshoot GQ Magzine ਕਾਇਲੀ ਜੇਨਰ ਅਮਰੀਕਾ ਦੀ ਟੀ ਵੀ ਸਟਾਰ