FacebookTwitterg+Mail

ਟਰੈਂਡ ਨੂੰ ਫਾਲੋਅ ਕਰਦਿਆਂ ਹੌਟ ਕਾਇਲੀ ਨੇ ਇੰਸਟਾ 'ਤੇ ਅਜਿਹੀ ਸੈਲਫੀ ਕੀਤੀ ਪੋਸਟ ਕਿ ਪ੍ਰਸ਼ੰਸਕ ਹੋਏ ਖੁਸ਼

kylie jenner
20 July, 2017 04:30:14 PM

ਮੁੰਬਈ— ਅਮਰੀਕਾ ਦੀ ਮਸ਼ਹੂਰ ਰਿਐਲਿਟੀ ਟੀ. ਵੀ. ਸਟਾਰ ਅਤੇ ਸੋਸ਼ਲ ਮੀਡੀਆ ਸੈਂਸੇਸ਼ਨ ਕਾਈਲੀ ਜੇਨਰ ਨੇ ਆਪਣੇ ਇੰਸਟਾਗਰਾਮ 'ਤੇ ਇਕ ਅਜਿਹੀ ਸੈਲਫੀ ਪੋਸਟ ਕੀਤੀ ਹੈ, ਜਿਸ 'ਚ ਕੁਝ ਹੀ ਘੰਟਿਆਂ 'ਚ ਕਰੀਬ 2 ਮੀਲੀਅਨ ਲਾਈਕਜ਼ ਆ ਗਏ ਹਨ।

Punjabi Bollywood Tadka

ਕੱਲ ਰਾਤ ਕਾਈਲੀ ਨੇ ਆਪਣੇ ਇੰਸਟਾਗਰਾਮ 'ਤੇ ਤਿੰਨ ਤਸਵੀਰਾਂ ਪੋਸਟ ਕੀਤੀਆ ਹਨ। ਇਨ੍ਹਾਂ ਤਸਵੀਰਾਂ 'ਚ ਕਾਈਲੀ ਸਫੇਦ ਡਰੈੱਸ ਪਹਿਨ ਕੇ ਬੈਠੀ ਹੋਈ ਹੈ। ਅੱਜ-ਕੱਲ ਬ੍ਰਾਲੈੱਸ ਡਰੈੱਸ ਪਹਿਨ ਕੇ ਫੈਸ਼ਨ ਹੈ ਅਤੇ ਕਾਈਲੀ ਵੀ ਉਸੇ ਟਰੈਂਡ ਨੂੰ ਫਾਲੋਅ ਕਰ ਰਹੀ ਹੈ। ਇਨ੍ਹਾਂ ਤਿੰਨਾਂ ਤਸਵੀਰਾਂ ਸੈਲਫੀ 'ਚ ਕਾਈਲੀ ਨੇ ਕੋਈ ਕੈਪਸ਼ਨ ਨਹੀਂ ਲਿਖਿਆ ਹੈ।

Punjabi Bollywood Tadka

ਇਨ੍ਹਾਂ ਬ੍ਰਾਲੈੱਸ ਤਸਵੀਰਾਂ 'ਚ ਕਾਈਲੀ ਬਹੁਤ ਹੀ ਸੈਕਸੀ ਦਿਖ ਰਹੀ ਹੈ ਅਤੇ ਪ੍ਰਸ਼ੰਸਕਾਂ ਨੇ ਮੀਲੀਅਨਜ਼ 'ਚ ਲਾਈਕ ਦੇ ਕੇ ਸਿੱਧ ਵੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਈਲੀ ਅਕਸਰ ਹੀ ਆਪਣੇ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਕੁਝ ਦਿਨਾਂ ਪਹਿਲੇ ਹੀ ਕਾਈਲੀ ਨੇ ਜੀ ਕਿਊ ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ ਸੀ ਅਤੇ ਉਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। 19 ਸਾਲ ਦੀ ਕਾਈਲੀ ਜੇਨਰ ਨੇ ਜੀ ਕਿਊ ਮੈਕਸਿਕੋ ਲਈ ਗ੍ਰੇ ਬਿਕਨੀ 'ਚ ਇਹ ਫੋਟੋਸ਼ੂਟ ਕਰਾਇਆ। 

Punjabi Bollywood Tadka

Punjabi Bollywood Tadka

Punjabi Bollywood Tadka


Tags: Kylie jennerInstagramReality starਕਾਈਲੀ ਜੇਨਰਰਿਐਲਿਟੀ ਸਟਾਰ