FacebookTwitterg+Mail

ਮੈਡਮ ਤੁਸਾਦ ਮਿਊਜ਼ਿਆਮ 'ਚ ਕਾਇਲੀ ਦਾ ਜਲਵਾ, ਮੋਮ ਦਾ ਪੁਤਲਾ ਸਥਾਪਿਤ

kylie jenner
22 July, 2017 10:18:27 AM

ਮੁੰਬਈ— ਅਮਰੀਕੀ ਰਿਐਲਿਟੀ ਟੀ. ਵੀ. ਸ਼ੋਅ ਦੀ ਸਟਾਰ ਕਾਇਲੀ ਜੇਨਰ ਨੂੰ ਉਸ ਦੇ 20ਵੇਂ ਜਨਮਦਿਨ ਦੇ ਮੌਕੇ 'ਤੇ ਇਕ ਖਾਸ ਤੋਹਫਾ ਮਿਲਿਆ ਹੈ। ਲੱਖਾਂ ਦਿਲਾਂ ਦੀ ਧੜਕਨ, ਕਾਇਲੀ ਜੇਨਰ ਦਾ ਮੋਮ ਦਾ ਪੁਤਲਾ ਬ੍ਰਿਟੇਨ ਦੇ ਪ੍ਰਤੀਸ਼ਿਠਤ ਹੋਵੇਗੀ, ਜਿਸ ਦੀ ਪ੍ਰਤਿਮਾ ਇੱਥੇ ਲਾਈ ਗਈ ਹੈ। 

Punjabi Bollywood Tadka
ਪੁਤਲੇ ਦਾ ਅਵਾਰਣ ਕਰਨ ਪਹੁੰਚੀ ਕਾਇਲੀ ਮੂਰਤੀ ਨੂੰ ਦੇਖ ਕੇ ਹੈਰਾਨ ਹੋ ਗਈ। ਮੋਮ ਦੇ ਇਸ ਪੁਤਲੇ ਨੂੰ ਦੇਖਣ ਤੋਂ ਬਾਅਦ ਅਸਲੀ ਤੇ ਨਕਲੀ 'ਚ ਫਰਕ ਸਮਝਣਾ ਔਖਾ ਹੋ ਰਿਹਾ ਹੈ। ਉਸ ਨੇ ਪੁਤਲੇ ਨਾਲ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ, ਜਿਸ 'ਚ ਮੈਡਮ ਤੁਸਾਦ ਮਿਊਜ਼ਿਅਮ ਨੂੰ ਇਸ ਆਨਰ ਲਈ ਧੰਨਵਾਦ ਕੀਤਾ। 

Punjabi Bollywood Tadka
ਦੱਸਣਯੋਗ ਹੈ ਕਿ ਕਾਇਲੀ ਅਜੇ ਸਿਰਫ 20 ਸਾਲ ਦੀ ਹੈ ਅਤੇ ਹੁਣ ਤੋਂ ਹੀ ਇੰਨੀ ਮਸ਼ਹੂਰ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦਾ ਇੰਸਟਾਗ੍ਰਾਮ ਪੇਜ ਉਸ ਦੀਆਂ ਹੌਟ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਭਰਿਆ ਹੋਇਆ ਹੈ।


Tags: Hollywood CelebrityKylie JennerInstagramMadame Tussaudsਕਾਇਲੀ ਜੇਨਰਮੈਡਮ ਤੁਸਾਦ ਮਿਊਜ਼ਿਅਮ ਇੰਸਟਾਗ੍ਰਾਮ