FacebookTwitterg+Mail

ਗਰਭ ਅਵਸਥਾ 'ਚ ਬੋਲਡ ਫੋਟੋਸ਼ੂਟ ਕਰਵਾਉਣਾ ਚਾਹੁੰਦੀਆਂ ਹਨ ਇਹ ਦੋਵੇਂ ਅਦਾਕਾਰਾਂ ਭੈਣਾਂ

kylie jenner
15 October, 2017 09:15:25 AM

ਲਾਸ ਏਂਜਲ(ਏਜੰਸੀਆਂ)— ਗਰਭਵਤੀ ਰਿਐਲਟੀ ਟੀ. ਵੀ. ਸਟਾਰ ਕਾਇਲੀ ਜੇਨਰ ਅਤੇ ਕਲੋਈ ਕਰਦਾਸ਼ੀਆ ਕਥਿਤ ਤੌਰ 'ਤੇ ਆਪਣੀ ਪਹਿਲੀ ਗਰਭ ਅਵਸਥਾ ਦੌਰਾਨ ਦੁਨੀਆ ਨੂੰ ਆਪਣਾ ਉਭਰਿਆ ਹੋਇਆ ਪੇਟ ਦਿਖਾਉਣਾ ਚਾਹੁੰਦੀਆਂ ਹਨ

Punjabi Bollywood Tadka

ਅਤੇ ਉਹ ਅਜਿਹਾ ਇਕ ਮੈਗਜ਼ੀਨ ਫੋਟੋਸ਼ੂਟ ਰਾਹੀਂ ਕਰਨਾ ਪਸੰਦ ਕਰਨਗੀਆਂ, ਜੋ ਅਦਾਕਾਰਾ ਡੇਮੀ ਮੂਰ ਵੱਲੋਂ ਵੈਨਿਟੀ ਫੇਅਰ ਮੈਗਜ਼ੀਨ ਲਈ ਕਰਵਾਏ ਗਏ ਫੋਟੋਸ਼ੂਟ ਦੀ ਯਾਦ ਤਾਜ਼ਾ ਕਰ ਦੇਵੇਗਾ।

Punjabi Bollywood Tadka
ਦੱਸਣਯੋਗ ਹੈ ਕਿ ਦੋਵੇਂ ਭੈਣਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਬੋਲਡ ਤੇ ਨਿਊਡ ਫੋਟੋਸ਼ੂਟ ਕਰਵਾ ਚੁੱਕੀਆਂ ਹਨ ਪਰ ਉਹ ਗਰਭ ਅਵਸਥਾ 'ਚ ਵੀ ਬੋਲਡ ਫੋਟੋਸ਼ੂਟ ਕਰਵਾਉਣਾ ਚਾਹੁੰਦੀਆਂ ਹਨ।

Punjabi Bollywood Tadka


Tags: Kylie JennerKhloé KardashianBold Photoshootਕਾਇਲੀ ਜੇਨਰਕਲੋਈ ਕਰਦਾਸ਼ੀਆਬੋਲਡ ਫੋਟੋਸ਼ੂਟ