FacebookTwitterg+Mail

ਡਰੈੱਸ ਦੇ ਮਾਮਲੇ 'ਚ ਅਦਾਕਾਰਾ ਨੇ ਦਿਖਾਈ ਬੇਸ਼ਰਮੀ, ਤਸਵੀਰਾਂ ਸ਼ੇਅਰ ਕਰਕੇ ਇੰਸਟਾ 'ਤੇ ਲਾਈ ਹੌਟਨੈੱਸ ਦੀ ਅੱਗ

kylie jenner hot and bold pictures
20 September, 2017 11:53:23 AM

ਮੁੰਬਈ— ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੇਨਰ ਹਮੇਸ਼ਾ ਹੀ ਹੌਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਾਇਲੀ ਨੇ ਬੇਹੱਦ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਜਿਹੀਆਂ ਤਸਵੀਰਾਂ ਸ਼ੇਅਰ ਕਰਕੇ ਉਹ ਖੂਬ ਲਾਈਮਲਾਈਟ ਖੱਟ ਰਹੀ ਹੈ।

Punjabi Bollywood Tadka

ਇਹ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰ 'ਚ ਉਸ ਨੇ ਟ੍ਰਾਂਸਪੇਰੈਂਟ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਇਕ ਤਸਵੀਰ 'ਚ ਉਹ ਟ੍ਰਾਂਸਪੇਰੈਂਟ ਬ੍ਰਾਅ ਪਾ ਕੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਤਸਵੀਰ 'ਚ ਕਾਇਲੀ ਨੇ ਆਪਣੇ ਫੋਨ ਨਾਲ ਆਪਣਾ ਅੱਧਾ ਚਿਹਰਾ ਚੁਕਾਇਆ ਹੋਇਆ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਕਾਇਲੀ ਜੇਨਰ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਫੈਨਜ਼  ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅੱਗੇ ਦੇਖੋ ਕਾਇਲੀ ਦੀਆਂ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka

 

 

A post shared by Kylie (@kyliejenner) on

 


Tags: Kylie JennerInstagramTransparent DressesHot and Bold Picturesਕਾਇਲੀ ਜੇਨਰਇੰਸਟਾਗ੍ਰਾਮਟ੍ਰਾਂਸਪੇਰੈਂਟ ਡਰੈੱਸਹੌਟ ਤੇ ਬੋਲਡ ਤਸਵੀਰਾਂ