FacebookTwitterg+Mail

ਕਾਇਲੀ ਜੇਨਰ ਦੀ ਇਸ ਕਰਤੂਤ ਨੇ ਪਰਿਵਾਰ ਨੂੰ ਕੀਤਾ ਹੈਰਾਨ-ਪਰੇਸ਼ਾਨ

kylie jenner is a pregnant
26 September, 2017 05:21:36 PM

ਮੁੰਬਈ— ਰਿਆਲਿਟੀ ਸਟਾਰ ਅਤੇ ਅਦਾਕਾਰ ਕਾਇਲੀ ਜੇਨਰ ਗਰਭਵਤੀ ਹੈ। 20 ਸਾਲ ਦੀ ਕਾਇਲੀ ਦਾ ਇਹ ਬੇਬੀ 25 ਸਾਲ ਦੇ ਬੁਆਏਫ੍ਰਂਡ ਟ੍ਰੈਵਿਸ ਸਟਾਕ ਤੋਂ ਹੈ, ਜਿਸ ਨੂੰ ਕਾਇਲੀ ਨੇ ਅਪ੍ਰੈਲ ਮਹੀਨੇ ਤੋਂ ਡੇਟ ਕਰਨਾ ਸ਼ੁਰੂ ਕੀਤਾ ਸੀ।

Punjabi Bollywood Tadka

ਜਿਵੇਂ ਹੀ ਕਾਇਲੀ ਦੇ ਗਰਭਅਵਸਥਾ ਦੀਆਂ ਖਬਰਾਂ ਸਾਹਮਣੇ ਆਈਆਂ, ਉਨ੍ਹਾਂ ਦੇ ਪਹਿਲੇ ਪ੍ਰੇਮੀ ਰੈਪਰ ਟਿਆਗਾ ਨੇ ਇੰਸਟਾਗਰਾਮ 'ਤੇ ਇਕ ਸਨੈਪਚੈਟ ਪਾ ਕੇ ਦੱਸਿਆ ਕਿ ਇਹ ਬੱਚੇ ਉਨ੍ਹਾਂ ਦਾ ਹੈ। ਉਨ੍ਹਾਂ ਨੇ ਸਨੈਪਚੈਟ ਪੋਸਟ ਕਰਕੇ ਲਿਖਿਆ, '''' ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਇਹ ਪੋਸਟ ਡਿਲੀਟ ਕਰ ਦਿੱਤੀ। ਕਾਇਲੀ ਦੇ ਪਰਿਵਾਰਕ ਮੈਂਬਰਜ਼ ਉਨ੍ਹਾਂ ਦੇ ਗਰਭਵਤੀ ਹੋਣ ਤੋਂ ਦੁੱਖੀ ਹਨ।

Punjabi Bollywood Tadka

ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਸੰਭਾਲਣ ਦੇ ਲਿਹਾਜ਼ ਨਾਲ ਕਾਇਲੀ ਅਜੇ ਛੋਟੀ ਹੈ। ਕਾਇਲੀ ਦੇ ਸੂਤਰ ਦਾ ਕਹਿਣਾ ਹੈ ਕਿ ਕਾਇਲੀ ਦੇ ਗਰਭਵਤੀ ਦੀ ਖਬਰ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਾਇਲੀ 4 ਮਹੀਨਿਆਂ ਤੋਂ ਗਰਭਵਤੀ ਹੈ। ਬੀਤੇ ਦਿਨੀਂ ਕਾਇਲੀ ਲਾਸ ਏਂਜਲਸ 'ਚ ਬਲੈਕ ਕਲਰ ਦੇ ਲੂਜ਼ ਟੀ-ਸ਼ਰਟ ਅਤੇ ਰੈੱਡ ਕਲਰ ਦੀ ਪੈਂਟ 'ਚ ਸਪਾਟ ਹੋਈ ਸੀ।

Punjabi Bollywood Tadka

ਕਾਇਲੀ ਦੀ ਡਿਊ ਡੇਟ ਜਨਵਰੀ-ਫਰਵਰੀ 2018 ਹੈ। ਕਾਇਲੀ ਨੇ ਸਿਰਫ 10 ਸਾਲ ਦੀ ਉਮਰ 'ਚ ਰਿਆਲਿਟੀ ਸ਼ੋਅ 'ਕਿਪਿੰਗ ਅੱਪ ਵਿਦ ਦਿ ਕਰਦਾਸ਼ੀਅਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka


Tags: Kylie jennerPregnantTravis ScottHollywood celebrityਕਾਇਲੀ ਜੇਨਰ ਗਰਭਵਤੀ