FacebookTwitterg+Mail

'ਕੈਲੰਡਰ ਗਰਲ' ਨੇ ਬਿਖੇਰਿਆ ਹੁਸਨ ਦਾ ਜਲਵਾ (ਦੇਖੋ ਤਸਵੀਰਾਂ)

    1/12
12 March, 2017 03:59:25 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਕਾਇਰਾ ਦੱਤ ਬੀਤੇ ਦਿਨੀਂ 26 ਸਾਲ ਦੀ ਹੋਈ ਗਈ ਹੈ। ਉਸ ਦਾ ਜਨਮ 12 ਮਾਰਚ 1985 ਨੂੰ ਕੋਲਕਾਤਾ 'ਚ ਹੋਇਆ ਸੀ। ਉਸ ਨੇ ਮਾਤਰ 15 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਹ ਕਈ ਬ੍ਰਾਂਡਸ ਲਈ ਮਾਡਲਿੰਗ ਕਰ ਚੁੱਕੀ ਹੈ। ਉਸ ਨੇ ਸਾਲ 2013 'ਚ ਕਿੰਗਫਿਸ਼ਰ ਮਾਡਲ ਹੰਟ ਦਾ ਖਿਤਾਬ ਹਾਸਲ ਕੀਤਾ ਸੀ। ਸਾਲ 2015 'ਚ ਆਈ ਫਿਲਮ 'ਕੈਲੰਡਰ ਗਰਲ' ਨਾਲ ਉਸ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਹ ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਦੀ ਫਿਲਮ 'ਟ੍ਰਿਪਲ ਐਕਸ' 'ਚ ਅਭਿਨੈ ਕਰ ਰਹੀ ਹੈ। ਇਸ ਤੋਂ ਇਲਾਵਾ ਦੱਖਣ ਨਾਲ ਬੰਗਾਲੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਸ ਫਿਲਮ 'ਚ ਕਾਇਰਾ ਨੇ ਬੋਲਡਨੈੱਸ ਬਹੁਤ ਜਲਵੇ ਦਿਖਾਏ ਸੀ।

Tags: Kyra DuttKingfisher Model HuntCalendar Girlsਕਾਇਰਾ ਦੱਤਕਿੰਗਫਿਸ਼ਰ ਮਾਡਲ ਹੰਟਕੈਲੰਡਰ ਗਰਲ