FacebookTwitterg+Mail

ਸਟਾਈਲਿਸ਼ ਬਿਕਨੀ ਪਾ ਕੇ ਬੋਲਡ ਅੰਦਾਜ਼ 'ਚ ਸਮੁੰਦਰ ਕਿਨਾਰੇ ਖੜ੍ਹੀ ਹੋ ਗਈ ਅਦਾਕਾਰਾ, ਦਿਖਾਈ ਕਿੱਲਰ ਫਿੱਗਰ

lady gaga
01 December, 2017 04:34:49 PM

ਲੰਡਨ(ਬਿਊਰੋ)— ਮਸ਼ਹੂਰ ਪੌਪ ਗਾਇਕਾ ਲੇਡੀ ਗਾਗਾ ਆਪਣੇ ਅਜੀਬੋ-ਗਰੀਬ ਡਰੈਸਿੰਗ ਸੈਂਸ ਤੇ ਰਿਵੀਲਿੰਗ ਕੱਪੜਿਆਂ ਲਈ ਜਾਣੀ ਜਾਂਦੀ ਹੈ। 31 ਸਾਲਾ ਲੇਡੀ ਗਾਗਾ ਨੇ ਹਾਲ ਹੀ 'ਚ ਬੇਹੱਦ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਛੋਟੀ ਬਿਕਨੀ ਪਾ ਕੇ ਸਮੁੰਦਰ ਕਿਨਾਰੇ ਖੜ੍ਹੀ ਹੋਈ ਹੈ।

Punjabi Bollywood Tadkaਇੰਸਟਾ 'ਤੇ ਉਨ੍ਹਾਂ ਦੇ 26 ਮਿਲੀਅਨ ਤੋਂ ਵੱਧ ਫਾਲੋਅਰਜ਼ ਹੈ, ਜੋ ਕਾਫੀ ਵੱਡੀ ਸੰਖਿਆ।

Punjabi Bollywood Tadka

ਜ਼ਿਕਰਯੋਗ ਹੈ ਕਿ ਗਾਗਾ ਨੇ ਪੌਪ ਜਗਤ 'ਚ ਬੇਹੱਦ ਘੱਟ ਉਮਰ 'ਚ ਹੀ ਸਫਲਤਾ ਹਾਸਿਲ ਕਰ ਲਈ ਸੀ। ਅਮਰੀਕਾ ਨਾਲ ਸੰਬੰਧ ਰੱਖਣ ਵਾਲੀ ਗਾਗਾ ਦੇ ਪੂਰੀ ਦੁਨੀਆ 'ਚ ਭਰਮਾਰ ਹੈ।

Punjabi Bollywood Tadka


Tags: Lady Gaga Pop SingerInstagramHot picsਪੌਪ ਗਾਇਕਾਲੇਡੀ ਗਾਗਾ