FacebookTwitterg+Mail

ਬੇਸ਼ਰਮ ਅਭਿਨੇਤਰੀ ਨੇ ਸ਼ਰੇਆਮ ਉਤਾਰ ਦਿੱਤੇ ਕੱਪੜੇ, ਦੇਖ ਕੇ ਖੁੱਲ੍ਹੀਆਂ ਰਹਿ ਗਈਆਂ ਅੱਖਾਂ! (ਦੇਖੋ ਤਸਵੀਰਾਂ)

    1/15
05 October, 2015 11:00:38 PM
ਪੈਰਿਸ- ਹਮੇਸ਼ਾ ਵਾਂਗ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਪੌਪ ਗਾਇਕਾ ਲੇਡੀ ਗਾਗਾ ਮੁੜ ਤੋਂ ਚਰਚਾ ਵਿਚ ਆ ਗਈ ਹੈ। ਇਸ ਵਾਰ ਤਾਂ ਹੱਦ ਉਦੋਂ ਹੋ ਗਈ, ਜਦੋਂ ਲੇਡੀ ਗਾਗਾ ਨੇ ਪੈਰਿਸ਼ ਫੈਸ਼ਨ ਵੀਕ 'ਚ ਡਿਜ਼ਾਈਨਰ ਲਈ ਕੱਪੜੇ ਉਤਾਰੇ। ਗਾਗਾ ਨੇ ਲੰਡਨ 'ਚ ਫੋਰਡ ਨਾਲ ਮਿਲ ਕੇ ਇਕ ਫੈਸ਼ਨ ਡਿਜ਼ਾਈਨਰ ਦੇ ਕੱਪੜਿਆਂ ਦੇ ਲਾਂਚ ਮੌਕੇ ਅਜਿਹਾ ਕੀਤਾ।
ਡੇਲੀ ਮੇਲ ਮੁਤਾਬਕ ਗਾਗਾ ਨੇ ਲਾਂਚ ਲਈ ਇਕ ਮਿਊਜ਼ਿਕ ਵੀਡੀਓ 'ਚ ਡਾਂਸ ਕੀਤਾ ਗਿਆ, ਜਿਸ 'ਚ ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ। ਗਾਗਾ ਨੇ ਕਿਹਾ ਕਿ ਉਸ ਨੇ ਪ੍ਰੰਪਾਰਿਕ ਤਰੀਕੇ ਤੋਂ ਬਿਲਕੁਲ ਉਲਟ ਕਿਸੇ ਡਿਜ਼ਾਈਨਰ ਦੇ ਕੱਪੜੇ ਲਾਂਚ ਕਰਨ ਲਈ ਇਕ ਨਵਾਂ ਤਰੀਕਾ ਅਪਣਾਇਆ ਹੈ। ਇਸ ਲਈ ਉਸ ਨੇ ਇਕ ਵੀਡੀਓ 'ਚ ਨੱਚ ਕੇ ਕੱਪੜਿਆਂ ਦੀ ਪ੍ਰਦਰਸ਼ਨੀ ਲਗਾਈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਲੇਡੀ ਗਾਗਾ ਕੱਪੜੇ Lady Gaga Dress